Sunday, January 30, 2011

गुरू वही, जो प्रभु का दर्शन करा दे !


संत कबीर जी पेड़ों की झुरमट तले बैठे थे | उनके पास की एक शाखा पर एक पिंजरा टंगा था, जिस में एक मैना पुदक रही थी | बड़ी अनूठी थी, वह मैना | खूब गिटरपिटर मनुष्यों की सी बोली बोल रही थी | कबीर जी भी उससे बातें लड़ा रहे थे | दोनों हँस मैना से कुछ ऊपर पत्तों में छिपकर बैठ गए | 
    इतने में, नगर सेठ अपनी पत्नी के साथ कबीर जी के क़दमों में हाज़िर हुआ | मन की भावना रखी - 'महाराज, मेरे सिर के बाल पक चले हैं | घर-गृहस्थी के दायित्व भी पूरे हो गए हैं | सोच रहा हूँ, हमारी सनातन परम्परा के चार आश्रमों में से तीसरी पौड़ी 'वानप्रस्थ' की और बढ चलूँ | एकांत में सुमिरन-भजन करूँ |'
         कबीर, बिना किसी लाग-लपेट के, एकदम खरा बोले- 'सेठ जी,यूँ वन में इत-उत डोलने से हरि नहीं मिलता!'
सेठ -फिर कैसे मिलता है,हरि ? आप बता दें महाराज |
        कबीर फिर मैना से बतियाने लगे - 'मैना रानी, बोल - राम...राम... !' मैना ने दोहराया - 'राम...राम |' कबीर उससे ढेरों बातें करने लगे | सेठ-सेठानी को इतना साफ बोलते देखकर खुश हो रहे थे... कि तभी कबीर उनकी और मुड़े और बोले-'जानते हो सेठ जी, मैना को मनुष्यी बोली कैसे सिखाई जाती है? आप उसके सामने खड़े होकर उसे कुछ बोलना सिखाओगे, तो वह कभी नहीं सीखेगी | इसलिए मैंने एक दर्पण लिया और उसकी आड़ में छिपकर बैठ गया | दर्पण के सामने पिंजरा था | मैं दर्पण के पीछे से बोला - 'राम!राम!' मैना ने दर्पण के में अपनी छवि देखी | उसे लगा उसका कोई भाई-बंधु कह रहा है- 'राम!राम!' इसलिए वह भी झट सीख़ और समझ गई | इसी तरह दर्पण की आड़ में मैंने उसे पूरी मनुष्यी बोली सिखाई | और अब देखो, यह कितना फटाफट बोलती है...!'
                 इतना कहकर कबीर ताली बजाकर हँस दिए | फिर इसी मौज मैं, सेठ-सेठानी से सहजता से बोल गए - 'ऐसे ही सेठ जी भगवान कैसे मिलता है, यह तो खुद भगवान ही बता सकता है | लेकिन अगर वह यूँ ही सीधा बताएगा, तो तुम्हारी बुद्धि को समझ नहीं पड़ेगी | इस लिए वह मानव चोले की आड़ में आता है और ब्रह्मज्ञान का सबक सिखाता है - ब्रह्म बोले काया के ओले | काया बिन ब्रह्म कैसे बोले || वह मानव बनकर आता है, मानव को अपनी बात समझाने | उस महामानव को, मनुष्य देह में अवतरित ब्रह्म को ही हम 'सतगुरू' सच्चा गुरु या साधू' कहते हैं |
निराकार की आरसी,साधों ही की देहि |
लखा जो चाहै अलख को, इनही में लखि लेहि ||
  
 अर्थात सदगुरू की साकार देह निराकार ब्रह्म का दर्पण है | वो अलख (न दिखाई देने वाला ) प्रभु सच्चे गुरू की देह में प्रत्यक्ष हो आता है |
इस लिए सेठ जी, अगर भगवान को पाना है, तो 'वानप्रस्थ' नहीं, 'गुरूप्रस्थ' बनो | सदगुरू के देस चलो चलो -
चलु कबीर वा देस में, जहँ बैदा सतगुरू होय ||
  
सेठ - सोलह आने सच बात, महाराज | मगर एक दुविधा है | दास जानना चाहता है कि मनुष्य चोले में तो कई पाखंडी स्वयं को 'गुरू' कहलाते घूमते हैं | फिर हम ज्ञानीजन कैसे पहचाने कि  इस काया में साकार ब्रह्म है या कोई ढोंगी है ?
        कबीर ने प्रशंसा भरी दृष्टि से सेठ जी को देखा - 'उत्तम प्रशन किया है आपने | जब तक देखूं न अपनी नैनी, तब तक पतीजूं न गुरू की वैणी - सोच-समझ कर, देखभाल कर ही किसी को सदगुरु दर्जा देना चाहिए | भई, मैं अपनी राय कहूँ, तो -
               साधो सो सतगुरू मोहिं  भावै |
सत नाम नाम का भरि भरि प्याला, आप पिवै मोहिं प्यावै ||
  
मुझे तो ऐसा सदगुरु भाता है,जो प्रभु के अव्यक्त आदिनाम का अमृत मुझे पिला दे |
परदा दूरि करै आँखिन का, निज दरसन दिखलावै |
जा के दरसन साहिब दरसै, अनहद सबद सुनावै |

 जो प्रभु की सिर्फ मीठी-मीठी बातों में न बहलाए | बल्कि मेरी आँख पर से अज्ञानता का पर्दा हटा दे, मेरा शिव - नेत्र (दिव्य दृष्टि ) खोल दे और साहिब का साक्षात् दीदार करा दे और मेरे मेरे अंतर्जगत में अनहद बाणी गूँज उठे... वही पूरा तत्वदर्शी गुरू है | वही सत्पुरश है |'
उधर सेठ-सेठानी और इधर हंस मनमुखा गदगद हो चुके थे | दोनों हंसों को 'गुरू क्यों? और गुरू कैसा?'- इन दो सीखों के बेशकीमती मोती मिल चुके थे | वे उन्हें अपनी चोंच से चुग कर, 'संतों के देस' से वापिस लोट रहे थे |
           प्रिय पाठकों! आपके अंदर ही ये दोनों हंस रहते हैं - आपका मन (मनमुखा ) और आपकी आत्मा (आत्माराम) | आपका हंस आत्माराम परमात्मा के दर्शन के लिए व्याकुल है| पर हंस मनमुखा उसका साथ देने को तैयार नहीं होता | माने वह किसी सदगुरु, तत्वदर्शी सत्पुरश से ज्ञान-दीक्षा लेने के लिए राजी नहीं होता | पर अब  तो आपके दोनों हंसों ने 'संतों के देस' की सैर कर ली है और सत्संग के मोती भी पा लिए है | तो क्या अब आपका 'मनमुखा' माना ?
          यदि अब  भी नहीं माना, तो उसे बारम्बार संस्थान के सत्संग पंडालों में लाना न भूलें, ताकि वह संतों की और वाणियाँ सुन पाए और यदि वह मान गया, तो फिर विलम्ब न कीजिए | 'ब्रह्मज्ञान' की दीक्षा पाकर 'सुख' से आनंद की ओर बढ जाइए |
इस लिए एक पूर्ण संत की खोज करे जो दीक्षा के समय ही परमात्मा क दर्शन करवा दे | अगर कहीं भी आप को ऐसा संत नहीं  मिलता,एक बार 'दिव्य ज्योति जाग्रति संस्थान ' में जरूर पधारे | यहाँ आप सादर आमंत्रित है | आपको  यहाँ अवश्य ही शुद्ध कुंदन सी चमक मिलेगी | यह अहंकार नहीं,गर्व है! बहकावा नहीं,दावा है ! जो एक नहीं, श्री आशुतोष महाराज जी के हर शिष्य के मुख पर सजा है -'हमने ईश्वरीय ज्योति अर्थात प्रकाश और अनंत अलोकिक नजारे देखे है | अपने अंतर्जगत में ! वो भी दीक्षा के समय | हम ने उस प्रभु का दर्शन किया है,और आप भी कर सकते
 हैं |

जिन खोजा तिन पाइया !


 Seek & you shall find it!

आत्मा सबकी प्यासी है | एक अजीब-सी बेचैनी, एक अधूरापन-सबको सालता रहता है | एक दर्द भरी कराह सबके अंदर करवटें लेती हैं | लेकिन कुछ बिरले होते हैं ,जो अपनी रूह की इस प्यास को पहचान पाते हैं |  अपने में गहरा झांककर आत्मा का रोना-बिलखना समझ पाते हैं और फिर समझने के बाद, उसका दाना-पानी जुटाने के लिए चल पड़ते हैं | 'आत्मा' का भोजन और रस परमात्मा है - रसो वै स: | भगवान से मिलकर ही रूह की भूख मिटती है | रूह की प्यास बुझती है | इस लिए वे विरले जिज्ञासु निकल पड़ते हैं, एक खोज में, जिसका एक ही लक्ष्य होता है - 'ईश्वर' ! इस खोज-यात्रा में तरह-तरह के पड़ाव आते हैं | कहीं पाखंड का झाला मिलता है, कहीं ऊलजलूल  रूढ़ियों  का मकड़ जाल ! कहीं-कहीं तो जिज्ञासुओं का मन-धन ठगने के लिए बड़ी लुभावनी मेडीटेशन तकनीकें या पद्धतियाँ भी ईजाद कर ली जाती हैं | जिज्ञासु  को उल्लू बनाने के लिए 'ईश्वर' के नाम पर क्या क्या पैंतरे नहीं फेंके जाते!
अकसर बहुत लोग श्री गुरू आशुतोष महाराज जी से पूछते हैं - 'ऐसा क्यों होता है कि ईश्वर अन्वेषी ढोंग और पाखंड के चक्रव्यहू में फँस जाते हैं?' श्री महाराज जी सटीक उत्तर दिया करते हैं - 'फंसते वही हैं, जिन्होंने अभी तक अपनी आत्मा की कराह को ठीक से सुना नहीं होता; जो अपनी आत्मा नहीं, मन की प्यास को लेकर सत्य की खोज में निकलते हैं | इसलिए जहाँ कहीं उन्हें अपने मन के अनुकूल कुछ मिलता है,वे ठहर जाते हैं | लेकिन ईश्वर के परवाने (जिज्ञासु) ईश्वर से एक पाई भी कम में सौदा नहीं करते | The real seekers of God do not settle for even a penny less than God ! वे तब तक पंख फड़फड़ाते  हैं,जब तक ईश्वर की दिव्य ज्योति का दर्शन नहीं कर लेते | वे तब तक खोजते हैं,जब तक एक पूर्ण तत्वदर्शी गुरू की आशीष छाया में नहीं आ जाते और उनसे 'ईश्वर' रुपी परम सौगात नहीं पा लेते !'
इस लिए एक पूर्ण संत की खोज करे जो दीक्षा के समय ही परमात्मा क दर्शन करवा दे | अगर कहीं भी आप को ऐसा संत नहीं  मिलता,एक बार 'दिव्य ज्योति जाग्रति संस्थान ' में जरूर पधारे | यहाँ आप सादर आमंत्रित है | आपको  यहाँ अवश्य ही शुद्ध कुंदन सी चमक मिलेगी | यह अहंकार नहीं,गर्व है! बहकावा नहीं,दावा है ! जो एक नहीं, श्री आशुतोष महाराज जी के हर शिष्य के मुख पर सजा है -'हमने ईश्वरीय ज्योति अर्थात प्रकाश और अनंत अलोकिक नजारे देखे है | अपने अंतर्जगत में ! वो भी दीक्षा के समय | हम ने उस प्रभु का दर्शन किया है,और आप भी कर सकते
 हैं |


Thursday, January 27, 2011

ये कैसी घड़ी है !


विश्व विनाश की कगार पे खड़ा है 
और सबको अपनी - अपनी पड़ी है
हाय,ये कैसी मुश्किल घड़ी है !

 चारों ओर आतंक का बारूद विछा है
तूफान आने को तैयार खड़ा है
धूं -धूं कर मानवता जल रही है
तुझे बस अपना घरोंदा बनाने की पड़ी हैं
हाय, ये कैसी मुश्किल घड़ी है!

 स्वार्थ में अंधा हो चले जा रहा है
बस अपने लिए तू जीए जा रहा है 
पितृ-ऋण, मातृ-ऋण, पत्नी-ऋण, पुत्र-ऋण
जाने कितने ही ऋणों को चुकाया है तूने
पर क्यों इस धरा ऋण को समझा न तूने
घुटती मानवता अधर में खड़ी है
हाय, ये कैसी मुश्किल घड़ी है!

ये तूफान सबको मिटा देगा आकर
बारूद के धुएं सब जला देंगे छा कर 
विश्व को बचाने आए हैं सदगुरु
देख जरा संकुचित दायरों से निकलकर 
घरोंदे से निकल देख राहों में चलकर 
ये परमार्थ का मार्ग है बड़ा आनंदकर
जो सुख मिलेगा दूसरों को सुख देकर
वो सुख न मिलेगा घरोंदे में रहकर

 पूरे विश्व को अपना घर तू बना ले
इस तपती धरा की तपिश को बुझा दे
नहीं फिर पछताएगा करनी पे अपनी
मिलेगा सुकून नेक करनी पे अपनी 
इस लिए अब...

सदगुरु के चरणों में गिरने की घड़ी है!
राहों पे उनके मिटने की घड़ी है!
ये न कहो बस, ये कैसी घड़ी है!
भटके को सन्मार्ग  पे चलाने की घड़ी है!
डूबते हुए को बचाने की घड़ी है!
कैसी घड़ी है ये कैसी घड़ी है !
प्यारे,ये कुछ कर गुजरने की घड़ी है !

मेरे पास परमात्मा के लिए समय नहीं है



आज जब हम लोगों से आत्मा परमात्मा के बारे में बात करते हैं,तो बहुत से लोगों का यही प्रशन होता है कि हमारे पास परमात्मा के लिए समय नहीं है | व्यस्त जीवन है,एक मिनट की भी फुर्सत नहीं है | यही प्रशन एक वार एक व्यक्ति ने गुरुदेव सर्व श्री आशुतोष महाराज जी के समक्ष्य रखा |
 प्रशन ) मैं एक व्यापारी हूँ | मेरा लाखों का बिजनेस है | मैंने दो-तीन बार आपके सत्संग- प्रवचन सुने हैं |मुझे बहुत अच्छे लगे | सुनकर मन को शांति भी मिली | पर फिर भी मैं ज्ञान लेने मैं असमर्थ हूँ | क्यों कि मेरे पास एक मिनट की भी फुर्सत नहीं है | मैं सुमिरन - भजन के लिए समय नहीं निकाल सकता | अब आप ही कोई उपाय बताएँ |
 उत्तर ) समय नहीं है! यह तो केवल एक बहाना है | वास्तव में आपने परमात्मा व उसके ज्ञान के महत्व को अभी तक समझा ही नहीं | इस लिए आप संसार को ही सब कुछ मान बैठे हैं | सांसारिक कार्यें व विषयों में अपना एक - एक क्षण एवं एक - एक श्वास गवाए चले जा रहे हैं | जब कि संत महापुरषों के अनुसार यह जीवन तो मिला ही ईश्वर - भक्ति एंव उसकी प्राप्ति के लिए है | मनुष्य जीवन का लक्ष्य केवल  नौकरी , बिजनेस या धन - संग्रह करना नहीं | इसका परम लक्ष्य ईश्वर को पाना है | उसका बनना एंव उसे अपना बनाना है - 'बड़े भाग मनुष्य तन पावा ......साधन धाम मोच्छ कर द्वारा' | यदि समय रहते हम इस तथ्य को नहीं समझते,तो आगे की पंक्तियों में गोस्वामी तुलसीदास जी हमें एक चेतावनी भी देते हैं -

सो परत्र दुख  पावइ  सिर धुनि -धुनि पछताइ |
कालहि कर्महि ईस्वरहि मिथ्या दोस लगाइ ||

फिर हमें सिर धुन - धुन कर पछताना पड़ेगा | चाहे हम 'कालहि' - समय नहीं था; 'कर्महि' - मेरे कर्मों में ही नहीं था; 'ईस्वरहि ' शायद ईश्वर को ही मंजूर नहीं था आदि कितने ही बहाने बनाएँ, कोई सुनवाई नहीं होगी | इस लिए जीवन के इस परम लक्ष्य  के विषय में विचार करें | ब्रह्मज्ञान की महत्ता को समझें | एक बार महत्व समझ आ गया,तो समय तो खुद-व-खुद निकल आएगा |
साथ ही, आपकी जानकारी के लिए यह भी बता दें कि ज्ञान प्राप्ति के उपरान्त सुमिरन - भजन के लिए कोई अलग से समय निकालने की आवश्कयता नहीं है | यह तो वह ज्ञान है जिसके द्वारा आप चलते फिरते, खाते - पीते, उठते - बैठते हुए भी प्रभु सुमिरन कर सकते हैं | याद कीजिए प्रभु श्री कृष्ण का उदघोष -'माम स्मृत तात.....अर्थात (हे अर्जुन) तू युद्ध भी कर और सुमिरन भी कर | आपका बिजनेस युद्ध से अधिक एकाग्रता नहीं माँगता | इसलिए आप आगे बढें और अपने परम लक्ष्य को प्राप्त करें |

Tuesday, January 25, 2011

परमात्मा को केवल मानो नहीं, जानो भी



कहै कबीर जब जान्या ,जब  जान्या  तौ  मन मान्या |
मनमाने लोग नही पतीजै, नही पतीजै तौ  हम का कीजै ||

प्र्स्तुत पद संत कबीरदास जी द्वारा रचित है । इस में कबीरदास जी कह्ते है कि - 'जब मैने परमात्मा को अपने भीतर देखा,जाना,तभी मेरा मन परमात्मा को मानने लगा और यदि मनमुख लोग इस बात को नहीं स्वीकारते,तो मैं क्या करूँ ? न करें स्वीकार !
यह बात अगर आज भी किसी मनुष्य को समझाई जाए,तो वह स्वीकार नहीं करता। लोगों  ने परमात्मा को केवल मानने तक ही सीमित कर दिया है । कोई भी उसे जानने का कोशिश नहीं करता । जब बात ईश्वर दर्शन के विषय में आती है,तो लोगो को हजम नही होती । वे अपने व्यर्थ तर्को द्वारा इस तथ्य को झूठा ठहराने की कोशिश करते है । जब कि महापुरषों ने कभी ऐसा नही किया । उन्होने परमात्मा को केवल माना नही,अपितु जाना भी। आप जरा क्ल्पना करे कि  एक बेटा अपने पिता को जाकर कहे के,'पिता जी,मै आप को अपना पिता मानता हूँ। तो ऐसे मे वह पिता क्या सोचेगा ? यही न कि, 'अरे मूर्ख ! अभी तू मुझे  केवल अपना पिता मान ही रहा है ! तुने अभी तक जाना नही कि मै तेरा पिता हूँ । कितनी हस्यास्पद बात है न यह !
पर जरा ठहरे ! क्या यह ह्स्यस्पद बात हम लोगो पर लागू नही होती? हम भी तो आज अपने परम पिता परमात्मा को 'मानने' का ही दावा करते है। उसे 'जान ने' का दावा हम मे से कितने लोग करते है ? यह दावा तो केवल और केवल एक पूर्ण संत ही कर सकते है या फिर उनके शिष्य जिन्हें उन्होने दीक्षा प्रदान की है । 'दीक्षा' का अर्थ ही होता है - 'दिखाना' अर्थात 'जानना' ।
स्वामी विवेकानन्द जी का इस बारे मे स्पष्ट कथन है - जिन्हे अत्मा की अनुभूति या ईश्वर - साक्षात्कार न हुआ हो,उन्हे यह कहने का क्या अधिकार है कि अत्मा या ईश्वर है ? यदि ईश्वर है,तो उसका साक्षात्कार करना होगा । यदि आत्मा नामक कोई चीज है,तो उसकी उपलब्धि करनी होगी। अन्था विश्वास ना करना ही भला । ढोंगी होने से स्पष्टवादी नास्तिक होना अच्छा है।' - (राजयोग,अवतरणिका,प्रष्ट ४ )
पर आज हम फिर भी लाकीर के फकीर बने हुए है । सत्य का सन्देश मिलने पर भी अपनॊ मन की बनाई हुई चार दीवारी से ही घिरे रहना पसन्द करते है । बड़े गर्व से कह्ते है - 'जी,मै इतने देवी- देवताओ को मानता हूँ। इतने अवतारो को मानता हूँ ....बस मानना ही मानना है । देखा नही है । भीतर कुछ साक्षात्कार नहीं हुआ। ऐसे खाली मानने पर टिका हुआ विश्वास पल - भर मे बिखर जाता है । एक बार की घट्ना है -
एक संत महापुरष आसन पर बैठे हुए थे । एक आदमी उनके पास आया । आकर प्रणाम किया । बड़ा खुश ! संत ने पूछा, क्या हुआ भाई,आप बड़े खुश लग रहे हो? कह्ता है,महाराज ! मै आस्तिक बन गया । संत जी बड़े हैरान हुए - आस्तिक बन गया ! इस से पहले संत  कुछ कह्ते,वह व्यक्ति आपनी कहानी सुनाने लगा । कह्ता है - बहुत समय से मेरे बेटे की नौकरी नही लग रही थी । मै एक दिन हनुमान जी के मन्दिर मे गया । वहा मैने हनुमान जी को अल्टीमेटम दे दिया कि अगर पन्द्रह दिन के अन्दर अन्दर मेरे बेटे की नौकरी लग गई,तो मै तुम्हे मानना शुरू कर दूंगा। आस्तिक बन जाऊगा । तुम्हारे मन्दिर मे भी आया करूगा । प्रभु ने मेरी सुन ली । पन्द्रह दिन के अन्दर ही मेरे बेटे की नौकरी लग गई । इस लिए मै आस्तिक बन गया हूँ ! यह बात सुनकर,संत जी ने उस व्यक्ति को समझाते हुए कहा, आप की आस्तिकता की चादर बहुत पतली है । आप के विश्वास के पीछे स्वार्थ की बैसखिया लगी हुई है । ऐसा विश्वास कभी भी लड़खड़ा कर गिर सकता है । इस लिए इस आधार पर परमात्मा को मानना ठीक नही। मेरी मानो तो आगे से कभी परमात्मा को अल्टीमेटम मत देना । पर यह तो स्वभाव सिद्ध है कि मनुष्य जिस काम मे एक बार सफल हो जाए,तो उसे दोबारा जरूर करता है । ऐसा ही हुआ । कुछ समय के बाद उस आदमी की पत्नी बीमार हो गई । उस ने सोचा कि क्यो ना फिर वही फार्मूला लगाया जाए । भगवान को चेतावानी दी जाए । जाकर फिर हनुमान जी को अल्टीमेटम दे दिया - हनुमान जी ! अगर सात दिनो के अन्दर मेरी पत्नी ठीक नही हुई,तो मै आप को मानना छोड दूंगा। फिर से नास्तिक बन जाऊँगा। होता तो वही है जो विधाता ने लिखा हुआ था । पाचवे दिन ही  उस की पत्नी मर गई । वह व्यक्ति फिर से नास्तिक बन गया । कहने का मतलब,उस का परमात्मा को मानना या ना मानना बस एक खेल था । अ:त जरूरत है कि हम तर्को वितर्को व अपनी धारणाओं के आधार पर परमात्मा को सिर्फ़ मानने तक ही सीमित न रहे । बल्कि एक पूर्ण गुरू की शरणागत होकर उस का दर्शन भी करे । उसे तत्व से जाने । तभी हमारा उस पर विश्वास अडिग होगा।
इस लिए एक पूर्ण संत की खोज करे जो दीक्षा के समय ही परमात्मा क दर्शन करवा दे | अगर कहीं भी आप को ऐसा संत नहीं  मिलता,एक बार 'दिव्य ज्योति जाग्रति संस्थान ' में जरूर पधारे | यहाँ आप सादर आमंत्रित है | आपको  यहाँ अवश्य ही शुद्ध कुंदन सी चमक मिलेगी | यह अहंकार नहीं,गर्व है! बहकावा नहीं,दावा है ! जो एक नहीं, श्री आशुतोष महाराज जी के हर शिष्य के मुख पर सजा है -'हमने ईश्वरीय ज्योति अर्थात प्रकाश और अनंत अलोकिक नजारे देखे है | अपने अंतर्जगत में ! वो भी दीक्षा के समय | हम ने उस प्रभु का दर्शन किया है,और आप भी कर सकते हैं|

Sunday, January 23, 2011

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥




ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ 

ਜੇ ਕਿਸੇ ਦੇ ਘਰ ਵਿੱਚ ਇੱਕ ਚੋਰ ਆ ਜਾਵੇ ਤਾਂ ਉਹ ਪੂਰਾ ਘਰ ਲੁੱਟ ਕੇ ਲੈ ਜਾਂਦਾ ਹੈ,ਪਰ ਜਿਸ ਘਰ ਵਿੱਚ ਇਕੱਠੇ ਪੰਜ ਚੋਰ ਹੋਣ ਉਸ ਦੇ ਨੁਕਸਾਨ ਬਾਰੇ ਕੀ ਕਿਹਾ ਜਾ ਸਕਦਾ ਹੈ ? ਇਸ ਸਰੀਰ ਰੂਪੀ ਘਰ ਅੰਦਰ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਪੰਜ ਚੋਰ ਹਰ ਸਮੇਂ ਘਰ ਨੂੰ ਲੁੱਟ ਰਹੇ ਹਨ | ਜਿਸ ਨੂੰ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਇਹ ਜੀਵ ਅਮਰ ਹੋ ਸਕਦਾ ਹੈ | ਉਸੇ ਅੰਮ੍ਰਿਤ ਨੂੰ ਪੰਜ ਚੋਰ ਲੁੱਟ ਰਹੇ ਹਨ | ਮਨਮੁਖ ਜੀਵ ਨੂੰ ਇਹਨਾਂ ਚੋਰਾਂ ਬਾਰੇ ਪਤਾ ਨਹੀਂ ਹੈ | ਇਸ ਕਰਕੇ ਇਹ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰੀ ਜਾ ਰਹੇ ਹਨ | ਸੰਤ ਰਵਿਦਾਸ ਜੀ ਕਹਿੰਦੇ ਹਨ ਕਿ ਮ੍ਰਿਗ, ਮੱਛੀ,ਭੌਰਾ,ਪਤੰਗਾ ਅਤੇ ਹਾਥੀ ਨੂੰ ਕੇਵਲ ਇੱਕ ਰੋਗ ਦੁਖੀ ਕਰ ਰਿਹਾ ਹੈ | ਜਿਸ ਕਾਰਨ ਉਹਨਾਂ ਦੀ ਮੋਤ ਹੋ ਜਾਂਦੀ ਹੈ | ਪਰ ਇਸ ਜੀਵ ਦੇ ਅੰਦਰ ਤਾਂ ਪੰਜ ਅਸਾਧ ਰੋਗ ਹਨ ਉਹ ਵਿਚਾਰਾ ਕੀ ਕਰੇ ?

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ 
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥

ਮ੍ਰਿਗ ਨੂੰ ਘੰਡੇ ਹੇਡ੍ਹੇ ਦੀ ਆਵਾਜ ਸੁਣਨ ਦਾ ਰੋਗ ਹੈ,ਜਦੋਂ ਸ਼ਿਕਾਰੀ ਇਹ ਆਵਾਜ ਪੈਦਾ ਕਰਦਾ ਹੈ ਤਾਂ ਹਿਰਨ ਮਸਤ ਹੋ ਕੇ ਉਸ ਪਾਸੇ ਵੱਲ ਆ ਜਾਂਦਾ ਹੈ | ਇਹ ਆਵਾਜ ਹੀ ਉਸ ਦੀ ਮੋਤ ਦਾ ਕਾਰਨ ਬਣਦੀ ਹੈ | ਮੱਛੀ ਨੂੰ ਮਾਸ ਖਾਣ ਦਾ ਰੋਗ ਲੱਗਾ ਹੋਇਆ ਹੈ | ਜਦੋਂ ਸ਼ਿਕਾਰੀ ਨੇ ਮੱਛੀ ਨੂੰ ਫੜਨਾ ਹੋਵੇ ਤਾਂ ਲੋਹੇ ਦੀ ਕੁੰਡੀ ਦੇ ਅਗਲੇ ਹਿੱਸੇ ਉਪਰ ਮਾਸ ਦਾ ਟੁਕੜਾ ਲਗਾ ਕੇ ਪਾਣੀ ਵਿੱਚ ਲਟਕਾ ਦਿੰਦਾ ਹੈ | ਜਦੋਂ ਮੱਛੀ ਮਾਸ ਦੇ ਟੁਕੜੇ ਦੇ ਕੋਲ ਪਹੁੰਚਦੀ ਹੈ ਤਾਂ ਲੋਹੇ ਦੀ ਕੁੰਡੀ ਉਸਦੇ ਗਲ ਵਿੱਚ ਫਸ ਜਾਂਦੀ ਹੈ ਅਤੇ ਉਸ ਦੀ ਮੋਤ ਹੋ ਜਾਂਦੀ ਹੈ | ਭੌਰੇ ਨੂੰ ਸੁਗੰਧੀ ਲੈਣ ਦਾ ਰੋਗ ਹੈ | ਉਹ ਉਡਦਾ ਕਿਸੇ ਕਮਲ ਦੇ ਫੁੱਲ ਉਪਰ ਜਾ ਕੇ ਬੈਠ ਜਾਂਦਾ ਹੈ ਅਤੇ ਸੁਗੰਧੀ ਵਿੱਚ ਬਹੁਤ ਜਿਆਦਾ ਮਸਤ ਹੋ ਜਾਂਦਾ ਹੈ ਜਦੋਂ ਸੂਰਜ ਛਿਪ ਜਾਂਦਾ ਹੈ ਤਾਂ ਭੌਰਾ ਕਮਲ ਦੇ ਫੁੱਲ ਅੰਦਰ ਹੀ ਬੰਦ ਹੋ ਜਾਂਦਾ ਹੈ ਅਤੇ ਉਸਦੀ ਮੋਤ ਹੋ ਜਾਂਦੀ ਹੈ | ਪਤੰਗੇ ਨੂੰ ਰੋਸ਼ਨੀ ਉਪਰ ਮੰਡਰਾਉਣ ਦਾ ਰੋਗ ਹੈ | ਜਦੋਂ ਉਹ ਰੋਸ਼ਨੀ ਦੇ ਕੋਲ ਜਾਂਦਾ ਹੈ ਤਾਂ ਉਸ ਦੀ ਵੀ ਮੋਤ ਹੋ ਜਾਂਦੀ ਹੈ | ਹਾਥੀ ਨੂੰ ਕਾਮ ਦਾ ਰੋਗ ਹੋਣ ਕਾਰਨ ਬਰਬਾਦ ਹੋਣਾ ਪੈਂਦਾ ਹੈ | ਮ੍ਰਿਗ,ਮੱਛੀ,ਭੌਰਾ,ਪਤੰਗੇ ਅਤੇ ਹਾਥੀ  ਨੂੰ ਕੇਵਲ ਇੱਕ ਰੋਗ ਹੈ ਜੋ ਉਹਨਾਂ ਨੂੰ ਬਰਬਾਦ ਕਰ ਦਿੰਦਾ ਹੈ | ਪਰ ਮਨੁੱਖ ਨੂੰ ਅਜਿਹੇ ਪੰਜ ਰੋਗ ਲੱਗੇ ਹਨ ਇਹੀ ਕਾਰਨ ਹੈ ਕਿ ਇਹ ਇੰਨਾ ਦੁਖੀ ਹੈ | ਮਨੁੱਖ ਇਹਨਾਂ ਰੋਗਾਂ ਦਾ ਇਲਾਜ ਬਾਹਰ ਲੱਭ ਰਿਹਾ ਹੈ |
ਆਤਮਿਕ ਗਿਆਨ ਦੇ ਪੂਰਨ ਪ੍ਰਕਾਸ਼ ਹੋਣ ਨਾਲ ਇਹ ਪੰਜੇ ਸ਼ਕਤੀਆਂ ਮਿੱਤਰ ਬਣ ਜਾਂਦੀਆਂ ਹਨ | ਜਿਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਆਪਣੇ ਅਸਲੀ ਘਰ ਦਾ ਪਤਾ ਲੱਗ ਗਿਆ ਤਾਂ ਇਹ ਸ਼ਕਤੀਆਂ ਸਤਿ,ਸੰਤੋਖ ,ਦਇਆ,ਧਰਮ ਅਤੇ ਧੀਰਜ ਦੇ ਰੂਪ ਵਿੱਚ ਬਦਲ ਗਈਆਂ | ਜਿਸ ਦੇ ਅੰਦਰ ਇਹ ਪੰਜ ਵਿਕਾਰ ਪੰਜ ਗੁਣਾਂ ਦਾ ਰੂਪ ਧਾਰਨ ਕਰ ਗਏ ਮੈਂ ਉਸ ਦਾ ਦਾਸ ਹਾਂ |

ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ॥
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥

ਆਤਮਿਕ ਗਿਆਨ ਦੀ ਪ੍ਰਾਪਤੀ ਕਰਨ ਨਾਲ ਇਹ ਪੰਜ ਵਿਕਾਰ ਪੰਜ ਗੁਣਾਂ ਵਿੱਚ ਬਦਲ ਜਾਂਦੇ ਹਾਂ | ਇਸ ਲਈ ਸਾਨੂੰ ਵੀ ਜਰੂਰਤ ਹੈ ਕਿ ਅਸੀਂ ਵੀ ਪੂਰਨ ਸਤਿਗੁਰੂ ਦੀ ਸ਼ਰਣ ਵਿੱਚ ਜਾ ਕੇ ਉਸ ਆਤਮਿਕ ਗਿਆਨ ਨੂੰ ਪ੍ਰਾਪਤ ਕਰੀਏ |


ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥




ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ 
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ 
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
 ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਸਾਰਾ ਸੰਸਾਰ ਛਲ ਰੂਪ ਹੈ | ਰਾਜਾ,ਪਰਜਾ ਅਤੇ ਮਹਿਲ ਮਾੜੀਆਂ ਸਭ ਨਾਸ਼ਵਾਨ ਹਨ | ਸੋਨੇ ਚਾਂਦੀ ਦੇ ਗਹਿਣੇ ਭਰਮ ਹੀ ਹਨ ਅਤੇ ਪਹਿਨਣ ਵਾਲਾ ਸਰੀਰ ਵੀ ਸੱਚ ਨਹੀਂ ਹੈ | ਸਾਰੇ ਸਰੀਰ ਨਾਸ਼ਵਾਨ ਹਨ | ਇਸਤਰੀ ਪੁਰਸ਼ ਇਸ ਸੰਸਾਰ ਦੇ ਵਿੱਚ ਖਪ ਖਪ ਕੇ ਮਰ ਰਹੇ ਹਨ | ਨਾਸ਼ਵਾਨਾਂ ਦੀ  ਦੋਸਤੀ ਵੀ ਨਾਸ਼ਵਾਨਾਂ ਨਾਲ ਹੀ ਹੈ | ਇਹ ਸਾਰਾ ਸੰਸਾਰ ਛਲ ਰੂਪ ਹੈ (ਧੋਖਾ ਹੈ ) ਪਰ ਜੀਵਾਂ ਨੂੰ  ਸ਼ਹਿਦ ਵਾਂਗ ਮਿੱਠਾ ਲੱਗਦਾ ਹੈ ਅਤੇ ਇਹ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ | ਉਸ ਪਰਮਾਤਮਾ ਤੋਂ ਬਿਨਾਂ ਸਭ ਕੁਝ ਨਾਸ਼ਵਾਨ ਹੈ ਖਤਮ ਹੋ ਜਾਣ ਵਾਲਾ ਹੈ | ਜੋ ਚੀਜ ਖਤਮ ਹੋਣ ਵਾਲੀ ਹੈ ਸਥਿਰ ਨਹੀਂ ਹੈ | ਉਹ ਸਾਡੇ ਨਾ ਚਾਹੁੰਦਿਆਂ  ਹੋਇਆ ਵੀ ਸਾਡੇ ਕੋਲੋਂ ਦੂਰ ਚਲੀ ਜਾਏ ਤਾਂ ਉਸ੍ਨੂੰ ਇਕੱਠਾ ਕਰਨ ਦਾ  ਕੀ ਫਾਇਦਾ ? ਜੇਕਰ ਪਰਮਾਤਮਾ ਅਤੇ ਪਰਮਾਤਮਾ ਦਾ ਰਾਜ ਸਥਿਰ ਹੈ ਤਾਂ ਪਹਿਲਾਂ ਸਾਨੂੰ ਉਸ ਦੀ ਖੋਜ ਕਰਨੀ ਚਾਹੀਦੀ ਹੈ ਕਿਉਕਿ   

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ 

ਅੱਜ ਸੰਸਾਰ ਵਿੱਚ ਪੈਸੇ ਦੀ ਦੌੜ ਲੱਗੀ ਹੋਈ ਹੈ | ਸੰਸਾਰ ਦੀ ਦੋਸਤੀ ਪੈਸੇ ਤੇ ਟਿਕੀ ਹੈ | ਅੱਜ ਇਨਸਾਨ ਉਸ  ਨੂੰ ਆਪਣਾ ਦੋਸਤ ਬਣਾਉਂਦਾ ਹੈ ਜਿਸ ਦੇ ਪਾਸ ਪੈਸਾ ਹੈ | ਜਦੋਂ ਉਸ ਦੇ ਕੋਲ ਪੈਸਾ ਹੁੰਦਾ ਹੈ ਤਾਂ ਉਹ ਉਸ ਦੇ ਪਿਛੇ ਪਿਛੇ ਫਿਰਦਾ ਹੈ,ਜਦੋਂ ਪੈਸਾ ਚਲਾ ਜਾਂਦਾ ਹੈ ਤਾਂ ਉਹੀ ਦੋਸਤ ਬਲਾਉਣ ਤੋ ਵੀ ਹਟ ਜਾਂਦਾ ਹੈ | ਪਤੀ ਪਤਨੀ ਦੇ ਰਿਸ਼ਤੇ ਨੂੰ ਸਭ ਤੋਂ ਪਵਿਤਰ ਮੰਨਿਆ ਜਾਂਦਾ ਹੈ,ਜਦੋਂ ਪਤੀ ਮਰ ਜਾਂਦਾ ਹੈ | ਅਗਰ ਪਤੀ ਕਦੇ ਸੁਪਨੇ ਵਿੱਚ ਵੀ ਆ ਜਾਂਦਾ ਹੈ ਤਾਂ ਉਹ ਉਸ੍ਨੂੰ ਪ੍ਰੇਤ ਸਮਝਦੀ ਹੈ | ਫਿਰ ਪਤਾ ਨਹੀਂ ਕਿੰਨੇ ਕੁ ਚੇਲਿਆਂ ਨੂੰ ਘਰ ਵਿਚ ਬੁਲਾ ਲੈਂਦੀ ਹੈ | ਇਸ ਲਈ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਪਰਮਾਤਮਾ ਦੀ ਦੋਸਤੀ ਸੱਚੀ ਹੈ | ਤੂੰ ਜਿੰਨਾ ਪਿਆਰ ਇਸ ਸੰਸਾਰ ਨੂੰ ਕਰਦਾ ਹੈ,ਇੰਨਾ ਉਸ ਪਰਮਾਤਮਾ ਨੂੰ ਕਰ ਕੇ ਤਾਂ ਦੇਖ | ਉਹ ਹਰ ਮੁਸ਼ਕਿਲ ਸਮੇਂ ਵਿੱਚ ਆਪ ਦੀ ਮਦਦ ਕਰੇਗਾ | ਅੱਜ ਇਨਸਾਨ ਦੇ ਦੁੱਖ ਦਾ ਕਰਨ ਵੀ ਇਹੀ ਹੈ ਕਿ ਜੋ ਪਰਮਾਤਮਾ ਇਸ ਦਾ ਆਪਣਾ ਹੈ,ਇਸ ਨੂੰ ਆਪਣਾ ਨਹੀ ਕਹਿ ਰਿਹਾ | ਸੰਸਾਰ ਨੂੰ ਆਪਣਾ ਬਨਾਉਣ ਦੀ ਕੋਸ਼ਿਸ਼ ਕਰਦਾ ਹੈ,ਜੋ ਇਸ ਦਾ ਆਪਣਾ ਨਹੀਂ ਹੈ | ਜਦੋਂ ਕੋਈ ਆਪਣਾ ਨਹੀਂ ਬਣਦਾ ਤਾਂ ਇਹ ਦੁਖੀ ਹੋ ਜਾਂਦਾ ਹੈ | ਕਈ ਵਾਰ ਇਨਸਾਨ ਦੁਖੀ ਹੋ ਕੇ ਆਤਮ  ਹੱਤਿਆ ਵੀ ਕਰ ਲੈਂਦਾ ਹੈ |
ਇਸ ਲਈ ਅਗਰ ਆਪ ਵੀ ਉਸ ਪਰਮ ਸੁਖ ਸ਼ਾਂਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੂਰਨ ਸੰਤ ਦੀ ਖੋਜ ਕਰੋ ਜੋ ਉਸੀ ਸਮੇਂ ਪਰਮਾਤਮਾ ਦਾ ਦਰਸ਼ਨ ਕਰਵਾ ਦੇ | ਉਸ ਤੋਂ ਬਾਦ ਹੀ ਭਗਤੀ ਸੁਰੂ ਹੁੰਦੀ ਹੈ | ਫਿਰ ਹੀ ਜੀਵਨ ਦੀ ਸੱਚਾਈ ਦਾ ਪਤਾ ਚਲਦਾ ਹੈ | ਨਹੀਂ ਤਾਂ ਜਿਸ ਨੂੰ ਅੱਜ ਅਸੀਂ ਜੀਵਨ ਸਮਝ ਬੈਠੇ ਹਾਂ,ਇਹ ਜੀਵਨ ਨਹੀਂ ਹੈ,ਇਹ ਤਾਂ ਅਸੀਂ ਦਿਨ ਪ੍ਰਤੀ ਦਿਨ ਮੋਤ ਵੱਲ ਵਧ ਰਹੇ ਹਾਂ | 

ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥




ਸੰਸਾਰਿਕ ਬੁੱਧੀ ਦੇ ਲੋਕਾਂ ਨੂੰ ਭਗਵਾਨ ਕ੍ਰਿਸ਼ਨ ਗੋਪੀਆਂ ਨਾਲ ਨੱਚਦੇ ਦਿਖਾਈ ਦੇ ਰਹੇ ਸਨ | ਪਰ ਕਿਸੇ ਆਤਮਿਕ ਗਿਆਨੀ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਗੋਪੀਆਂ ਵਿਚ ਵੀ ਕ੍ਰਿਸ਼ਨ ਹੀ ਦਿਖਾਈ ਦੇ ਰਹੇ ਸਨ | ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਪ ਗੋਪੀ ਹੈ ਅਤੇ ਆਪ ਹੀ ਕਾਨ੍ਹਾ ਬਣ ਕੇ ਗਊਆਂ ਚਰ ਰਹੇ ਹਨ |

ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥ 

ਹਰ ਇਨਸਾਨ ਆਪਨੇ ਅੰਦਰਲੀ ਬੁੱਧੀ ਅਨੁਸਾਰ ਹੀ ਸੋਚ ਸਕਦਾ ਹੈ | ਭਗਵਾਨ ਸ੍ਰੀ ਰਾਮ ਲੰਕਾ ਨੂੰ ਜਾਣ ਲਈ ਪੁਲ ਦੀ ਤਿਆਰੀ ਕਰਵਾ ਰਹੇ ਸਨ | ਨਲ ਅਤੇ ਨੀਰ ਜਿਨ੍ਹਾਂ ਪੱਥਰਾਂ ਉਪਰ ਰਾਮ ਜੀ ਦਾ ਨਾਮ ਲਿਖ ਕੇ ਪਾਣੀ ਵਿੱਚ ਸੁੱਟ ਦਿੰਦੇ ਸਨ ਉਹ ਪੱਥਰ ਤੈਰਨ ਲੱਗ ਪੈਂਦੇ ਸਨ | ਉਸ ਸਮੇਂ ਭਗਵਾਨ ਸ੍ਰੀ ਰਾਮ ਜੀ ਨੇ ਇੱਕ ਲੀਲਾ ਕੀਤੀ | ਉਹ ਕੁਝ ਦੂਰੀ ਤੇ ਗਏ ਅਤੇ ਇੱਕ ਪੱਥਰ ਚੁੱਕ  ਕੇ ਪਾਣੀ ਵਿੱਚ ਸੁੱਟ ਦਿੱਤਾ | ਪਰ ਉਹ ਪੱਥਰ ਡੁੱਬ ਗਿਆ | ਭਗਵਾਨ ਰਾਮ ਨੇ ਮੁੜ੍ਹ ਕੇ ਦੇਖਿਆ ਕਿ ਕੋਈ ਦੇਖਦਾ ਤਾਂ ਨਹੀਂ | ਭਗਤ ਹਨੂੰਮਾਨ ਜੀ ਪਿਛੇ ਹੱਥ ਜੋੜ ਕੇ ਖੜ੍ਹੇ ਸਨ | ਭਗਵਾਨ ਸ੍ਰੀ ਰਾਮ ਨੇ ਕਿਹਾ,"ਹਨੂੰਮਾਨ ਤੂੰ ਕੁਝ ਦੇਖਿਆ ਤਾਂ ਨਹੀਂ?" ਹਨੂੰਮਾਨ ਜੀ ਨੇ ਕਿਹਾ," ਪ੍ਰਭੂ ਮੈਂ ਸਭ ਕੁਝ ਦੇਖ ਲਿਆ ਹੈ |' ਸ੍ਰੀ ਰਾਮ ਨੇ ਪੁਛਿਆ,'ਤੂੰ ਕੀ ਦੇਖਿਆ ਹੈ?' ਹਨੂੰਮਾਨ ਜੀ ਨੇ ਕਿਹਾ," ਆਪ ਜੀ ਨੇ ਪਾਣੀ ਵਿੱਚ ਪੱਥਰ ਸੁੱਟਿਆ ਅਤੇ ਉਹ ਪਾਣੀ ਵਿਚ ਡੁੱਬ ਗਿਆ |' ਸ੍ਰੀ ਰਾਮ ਨੇ ਕਿਹਾ,'  ਤੂੰ ਇਸ ਬਾਰੇ ਕਿਸੇ ਕੋਲ ਗੱਲ ਨਾ ਕਰੀਂ |' ਹਨੂੰਮਾਨ ਜੀ ਨੇ ਕਿਹਾ,'ਪ੍ਰਭੂ ਆਪ ਲੀਲਾ ਕਰੋ,ਮੈਂ ਦੇਖ ਲਵਾਂ ਅਤੇ ਕਿਸੇ ਕੋਲ ਗੱਲ ਨਾ ਕਰਾਂ,ਇਹ ਕਿਵੇਂ ਹੋ ਸਕਦਾ ਹੈ? ਪ੍ਰਭੂ ਲੀਲਾ ਦਾ ਵਰਣਨ ਕੀਤੇ ਬਿਨਾਂ ਮੈਂ ਰਹਿ ਨਹੀਂ ਸਕਦਾ |' ਸ੍ਰੀ ਰਾਮ ਜੀ ਨੇ ਕਿਹਾ ,'ਲੋਕ ਕੀ ਕਹਿਣਗੇ ਕਿ ਰਾਮ ਦੇ ਹੱਥੋਂ ਛਡਿਆ ਪੱਥਰ ਤੈਰ ਨਹੀਂ ਸਕਿਆ |' ਹਨੂੰਮਾਨ ਜੀ ਨੇ ਕਿਹਾ,'ਹਾਂ ਪ੍ਰਭੂ,ਉਹ ਇਹੀ ਕਹਿਣਗੇ |' ਹਨੂੰਮਾਨ ਜੀ ਨੇ ਕਿਹਾ, ਪ੍ਰਭੂ ਸ਼ੰਕਾ ਕਿਸ ਗੱਲ ਦਾ ? ਇਹ ਤਾਂ ਸਗੋਂ ਅਸਲੀਅਤ ਹੈ ਕਿ ਜਿਸ ਨੂੰ ਸ੍ਰੀ ਰਾਮ ਜੀ ਨੇ ਤਿਆਗ ਦਿੱਤਾ ਉਹ ਕਦੇ ਤੈਰ ਹੀ ਨਹੀਂ ਸਕਦਾ |'
ਇਹ ਹਨੂੰਮਾਨ ਜੀ ਦੀ ਵਿਵੇਕ ਬੁੱਧ ਕੰਮ ਕਰ ਰਹੀ ਹੈ | ਨਹੀਂ ਤਾਂ ਸੰਸਾਰਿਕ ਦ੍ਰਿਸ਼ਟੀ ਤੋਂ ਦੇਖਣ ਨਾਲ ਇਹੀ ਲਗੇਗਾ ਕਿ ਜਿਸ ਦਾ ਸੁੱਟਿਆ ਪੱਥਰ ਨਹੀਂ ਤੈਰ ਸਕਿਆ ਉਹ ਕਿਸੇ ਦਾ ਕਲਿਆਣ  ਕਰ ਸਕਦਾ ਹੈ | ਇਸ ਕਰਕੇ ਸੰਤ ਕਬੀਰ ਜੀ ਕਹਿੰਦੇ ਹਾਂ ਕਿ -

ਜਾ ਕੈ ਜੀਅ ਜੈਸੀ ਬੁਧਿ ਹੋਈ ॥ਕਹਿ ਕਬੀਰ ਜਾਨੈਗਾ ਸੋਈ ॥੪੫॥

ਜਿਸ ਕਿਸੇ ਦੀ ਜਿੰਨੀ ਬੁੱਧੀ ਹੁੰਦੀ ਹੈ,ਉਸ ਦੇ ਅਨੁਸਾਰ ਧਾਰਮਿਕ ਗ੍ਰੰਥਾਂ ਦੇ ਅਰਥ ਕੱਢ ਲੈਂਦਾ ਹੈ | ਧਾਰਮਿਕ ਗ੍ਰੰਥਾਂ ਨੂੰ ਬੁੱਧੀ ਨਾਲ ਨਹੀਂ ਬਲਿ ਕਿ  ਵਿਵੇਕ ਬੁੱਧ ਨਾਲ ਸਮਝਿਆ ਜਾ ਸਕਦਾ ਹੈ | ਜਦੋਂ ਅਸੀਂ ਪੂਰਨ ਸੰਤ ਦੀ ਸ਼ਰਨ ਵਿੱਚ ਜਾਂਦੇ ਹਾਂ,ਤਾਂ ਉਹ ਸਾਡੀ ਦਿਬਿ ਦ੍ਰਿਸ਼ਟੀ  ਭਾਵ ਤੀਸਰੀ ਅੱਖ ਨੂੰ ਖੋਲ ਦਿੰਦਾ ਹੈ | ਉਸ ਸਮੇਂ ਪ੍ਰਕਾਸ਼ ਸਵਰੂਪ ਪਰਮਾਤਮਾ ਦਾ ਦਰਸ਼ਨ ਕਰਵਾ ਦਿੰਦਾ ਹੈ | ਜੋ ਧਾਰਮਿਕ ਗ੍ਰੰਥਾਂ  ਦੇ ਅੰਦਰ ਲਿਖਿਆ ਉਸ ਨੂੰ ਅਸੀਂ ਆਪਣੇ ਅੰਦਰ ਹੀ ਦੇਖਦੇ ਹਾਂ | 

 ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥ ਗੁਰ ਪਰਸਾਦਿ ਪਰਮ ਪਦੁ ਪਾਏ ॥ 

ਜਦੋਂ ਗੁਰੂ ਦੀ ਕਿਰਪਾ ਨਾਲ  ਦਿਬਿ ਦ੍ਰਿਸ਼ਟੀ ਖੁੱਲਦੀ ਹੈ ਤਾਂ ਸਾਰੇ ਭਰਮ ਭੁਲੇਖੇ ਖਤਮ ਹੋ ਜਾਂਦੇ ਹਾਂ,ਜਿਨ੍ਹਾਂ ਵਿੱਚ ਅਸੀਂ ਸਾਰੀ ਜਿੰਦਗੀ  ਫਸੇ ਰਹਿੰਦੇ ਹਾਂ |

ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥




ਹਰ ਇਨਸਾਨ ਦੋ ਅੱਖਾਂ ਨਾਲ ਬਾਹਰ ਦੇਖਦਾ ਹੈ ਠੀਕ ਇਸੇ ਤਰ੍ਹਾਂ ਗੁਰੂ ਕੋਲੋਂ ਤੀਸਰਾ ਨੇਤਰ ਪ੍ਰਾਪਤ ਕਰਕੇ ਇਨਸਾਨ ਆਪਨੇ ਅੰਦਰ ਦੇਖ ਸਕਦਾ ਹੈ | ਉਸ ਦ੍ਰਿਸ਼ਟੀ ਨੂੰ ਪ੍ਰਾਪਤ ਕਰਕੇ ਕੋਈ ਵੀ ਇਨਸਾਨ ਪਰਮਾਤਮਾ ਵਿਚ ਲੀਨ ਹੋ ਸਕਦਾ ਹੈ | ਇਸਦੇ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ -

ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥

ਆਤਮਿਕ ਗਿਆਨ ਨਾ ਹੋਣ ਕਾਰਨ ਲੋਕ ਧਰਮ ਗ੍ਰੰਥਾਂ ਦੇ ਆਪਣੀ ਮਨ ਬੁੱਧੀ ਦੁਆਰਾ ਗਲਤ ਅਰਥ ਕਰਕੇ ਮੰਜਿਲ ਤੇ ਪਹੁੰਚਣ ਦੀ ਬਜਾਏ ਉਸ ਤੋਂ ਦੂਰ ਜਾ ਰਹੇ ਹਨ | ਜਾਪਾਨ ਵਿਚ ਮਹਾਤਮਾ ਬੁੱਧ ਦਾ ਇਕ ਮੰਦਿਰ ਹੈ | ਉਸ ਵਿਚ ਤਿੰਨ ਮੂਰਤੀਆਂ ਪਈਆਂ ਹਨ | ਇਕ ਮੂਰਤੀ ਦੇ ਅੱਖਾਂ ਉਪਰ ਹੱਥ ਰੱਖੇ ਹੋਏ ਹਨ, ਦੂਸਰੀ ਦੇ ਕੰਨਾਂ ਉਪਰ ਅਤੇ ਤੀਸਰੀ ਦੇ ਮੂੰਹ ਉਪਰ ਹੱਥ ਰੱਖੇ ਹੋਏ ਹਨ | ਬਹੁਤ ਸਾਰੇ ਲੋਕ ਮੂਰਤੀਆਂ ਨੂੰ ਦੇਖਦੇ ਹਨ ਅਤੇ ਵਖਰੇ ਵਖਰੇ ਅਰਥ ਲਗਾਉਂਦੇ ਹਨ | ਵਿਦਵਾਨਾਂ ਦੁਆਰਾ ਉਹ੍ਨਾਂ ਮੂਰਤੀਆਂ ਦੇ ਠੀਕ ਅਰਥ ਇਹ ਮੰਨੇ ਗਏ ਹਨ ਕਿ ਜਿਸ ਮੂਰਤੀ ਦੇ ਅੱਖਾਂ ਉਪਰ ਹੱਥ ਰੱਖੇ ਹੋਏ ਹਨ ਉਹ ਸੰਕੇਤ ਕਰਦੀ ਹੈ ਕਿ  ਬੁਰਾ ਨਾ ਦੇਖੋ | ਜਿਸ ਦੇ ਕੰਨਾਂ ਉਪਰ ਹੱਥ ਰੱਖੇ ਹੋਏ ਹਨ ਉਹ ਸੰਕੇਤ ਕਰਦੀ ਹੈ ਕੇ ਬੁਰਾ ਨਾ ਸੁਣੋ | ਜਿਸ ਦੇ ਮੂੰਹ ਉਪਰ ਹੱਥ ਰੱਖੇ ਹਨ ਉਹ ਸੰਕੇਤ ਕਰਦੀ ਹੈ  ਕਿ ਬੁਰਾ ਨਾ ਬੋਲੋ |
ਪਰ ਉਹ ਮੂਰਤੀਆਂ ਮਹਾਤਮਾ ਬੁੱਧ ਦੇ ਮੰਦਿਰ ਅੰਦਰ ਪਈਆਂ ਹਨ ਅਤੇ ਮਹਾਤਮਾ ਬੁੱਧ ਇਕ ਆਤਮ -ਗਿਆਨੀ ਪੁਰਸ਼ ਸਨ | ਇਸ ਲਈ ਇਹ ਮੂਰਤੀਆਂ ਆਤਮਿਕ ਗਿਆਨ ਵੱਲ ਸੰਕੇਤ ਕਰਦੀਆਂ ਹਨ | ਆਤਮਿਕ ਗਿਆਨੀ ਪੁਰਸ਼ ਉਹ੍ਨਾਂ ਮੂਰਤੀਆਂ ਦਾ ਭਾਵ ਦੱਸਦਾ ਹੈ ਕਿ ਜਿਸ ਮੂਰਤੀ ਦੇ ਅੱਖਾਂ ਉਪਰ ਹੱਥ ਰਖਿਆ ਹੋਇਆ ਹੈ ਉਹ ਦਸਦੀ ਹੈ ਕਿ ਪਰਮਾਤਮਾ ਨੂੰ ਇਹਨਾਂ ਅੱਖਾਂ ਤੋਂ ਬਿਨਾ ਦੇਖਿਆ ਜਾਂਦਾ ਹੈ | ਜਿਸ ਮੂਰਤੀ ਦੇ ਕੰਨਾਂ ਉਪਰ ਹੱਥ ਰੱਖੇ ਹੋਏ  ਹਨ ਉਹ ਦਸਦੀ ਹੈ ਕਿ ਉਸਦੀ ਆਵਾਜ ਨੂੰ ਬਿਨਾਂ  ਕੰਨਾਂ ਤੋਂ ਸੁਣਿਆ ਜਾਂਦਾ ਹੈ | ਜਿਸ ਦੇ ਮੂੰਹ ਉਪਰ ਹੱਥ ਰਖਿਆ ਹੈ ਉਹ ਸੰਕੇਤ ਕਰਦੀ ਹੈ ਕਿ  ਪਰਮਾਤਮਾ ਦਾ ਸਿਮਰਨ ਜੁਬਾਨ ਤੋਂ ਬਿਨਾ ਕੀਤਾ ਜਾਂਦਾ ਹੈ | ਇਹੀ ਵਿਚਾਰ ਸ੍ਰੀ ਗੁਰੂ ਅੰਗਦ ਦੇਵ ਜੀ  ਨੇ ਗੁਰਬਾਣੀ ਵਿਚ ਦੱਸੇ ਹਨ -

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ 
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
 ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ 

ਜਿਨਾਂ ਚਿਰ ਮਨੁੱਖ ਦਿਬਿ ਦ੍ਰਿਸ਼ਟੀ ਪ੍ਰਾਪਤ ਨਹੀਂ ਕਰਦਾ ਉਨਾਂ ਚਿਰ ਇਹਨਾਂ ਮੂਰਤੀਆਂ ਅਤੇ ਧਰਮ ਗ੍ਰੰਥਾਂ ਦੇ ਸ਼ਬਦਾਂ ਦੇ ਅਰਥ ਠੀਕ ਨਹੀਂ ਕਰ ਸਕਦਾ | ਜਿਸ ਵਿਵੇਕ ਬੁੱਧ ਨੂੰ ਪ੍ਰਾਪਤ ਕਰਕੇ ਮਹਾਪੁਰਸ਼ਾਂ ਨੇ ਗ੍ਰੰਥ ਲਿਖੇ ਉਸ ਵਿਵੇਕ  ਬੁੱਧ ਨੂੰ ਪ੍ਰਾਪਤ ਕਰਕੇ ਹੀ ਇਹਨਾਂ ਦੇ ਠੀਕ ਅਰਥ ਹੋ ਸਕਦੇ ਹਨ | ਇਸ ਲਈ ਜਰੂਰਤ ਹੈ ਉਸ ਦਿਬਿ ਦ੍ਰਿਸ਼ਟੀ ਨੂੰ ਪ੍ਰਾਪਤ  ਕਰਨ ਦੀ,ਫਿਰ ਹੀ ਸਾਨੂੰ ਧਾਰਮਿਕ ਗ੍ਰੰਥਾਂ ਦੀ ਸਮਝ ਆ ਸਕਦੀ ਹੈ | ਉਸ ਦੇ ਲਈ ਸਾਨੂੰ ਪੂਰਨ ਗੁਰੂ ਦੀ ਸ਼ਰਣ ਵਿਚ ਜਾਣਾ ਹੀ ਪਵੇਗਾ |

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥




ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਗੁਰੂ  ਦੁਆਰਾ ਜਨਮ ਹੁੰਦਾ ਹੈ ਤਾਂ ਆਵਾਗਮਨ ਕੱਟਿਆ ਜਾਂਦਾ ਹੈ | ਜਿਸ ਸਮੇਂ ਗੁਰੂ ਆਪਣੇ ਸ਼ਿਸ਼ ਨੂੰ ਜਨਮ ਦਿੰਦਾ ਹੈ ਤਾਂ ਉਹ ਦੀਖਿਆ ਦਿੰਦਾ ਹੈ | ਪਰ ਅੱਜ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਨਸਾਨ ਜਿਸ ਨੂੰ ਦੀਖਿਆ ਸਮਝ ਬੈਠਾ ਹੈ ਮਹਾਂਪੁਰਸ਼ਾਂ ਨੇ ਉਸ ਨੂੰ ਦੀਖਿਆ ਕਿਹਾ ਹੀ ਨਹੀਂ | ਬਹੁਤ ਸਾਰੇ ਲੋਕ ਗੁਰੂਆਂ ਦੇ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ  ਕਿ  ਅਸੀਂ ਵੀ ਦੀਖਿਆ ਪ੍ਰਾਪਤ ਕਰ ਲਈ ਹੈ, ਸਾਡਾ ਵੀ ਦੁਬਾਰਾ ਜਨਮ ਹੋ ਗਿਆ ਹੈ | ਪਰ ਸੋਚਣ ਵਾਲੀ ਗੱਲ ਤਾਂ ਇਹ ਹੈ  ਕਿ ਜਦੋਂ ਮਾਤਾ - ਪਿਤਾ ਦੁਆਰਾ ਜਨਮ ਮਿਲਿਆ ਉਦੋ  ਸਰੀਰ ਮਿਲਿਆ ਜਦੋਂ ਗੁਰੂ ਦੁਆਰਾ ਜਨਮ ਮਿਲਿਆ ਤਾਂ ਉਦੋ ਹੀ ਸ਼ਬਦ ਮਿਲੇ ? ਜੇਕਰ ਗੁਰੂ ਦੀ ਨਿਸ਼ਾਨੀ ਕਿਸੇ ਗ੍ਰੰਥ ਵਿਚੋਂ ਸ਼ਬਦ ਦੇ ਦੇਣਾ ਜਾਂ ਪਾਠ ਦੱਸ ਦੇਣਾ ਹੈ ਤਾਂ ਕੋਈ ਵੀ ਇਨਸਾਨ ਗੁਰੂ  ਬਣ ਸਕਦਾ ਹੈ | ਗੁਰੂ ਬਣਨਾ ਕੋਈ ਵੱਡੀ ਗੱਲ ਨਹੀਂ ਹੈ | ਪਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਗੁਰੂ ਦੁਆਰਾ ਜਨਮ ਦੀ ਨਿਸ਼ਾਨੀ ਸ਼ਬਦ ਮਿਲਨੇ ਨਹੀਂ ਬਲਿ ਕਿ ਜੋਤ ਸਰੂਪ ਆਤਮਾ ਦਾ ਦਰਸ਼ਨ ਹੋਣਾ ਹੈ |

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥ 
ਮਨਸਾ ਆਸਾ ਸਬਦਿ ਜਲਾਈ ॥ਗੁਰਮੁਖਿ ਜੋਤਿ ਨਿਰੰਤਰਿ ਪਾਈ ॥


ਗੁਰੂ ਦੇ ਦੁਆਰਾ ਜੋਤ ਸਰੂਪ ਆਤਮਾ ਦਾ ਦਰਸ਼ਨ ਹੋਣਾ ਹੀ ਦੂਸਰੇ ਜਨਮ ਦੀ ਨਿਸ਼ਾਨੀ ਹੈ | ਜੋ ਲੋਕ ਸ਼ਬਦਾਂ ਨੂੰ ਹੀ ਦੀਖਿਆ ਮਿਲਣਾ ਸਮਝਦੇ ਹਨ | ਉਹ ਬਹੁਤ ਵੱਡੇ ਭੁਲੇਖੇ ਵਿਚ ਹਨ | ਸਿਖਿਆ ਸਾਡੇ ਗ੍ਰੰਥਾਂ ਅੰਦਰ ਬਹੁਤ ਲਿਖੀ ਹੋਈ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਮਨੁੱਖਾ ਸਰੀਰ ਮਿਲਿਆ ਹੈ,ਇਹ ਇਕ ਸਿਖਿਆ ਹੈ | ਇਹਨਾਂ ਗ੍ਰੰਥਾਂ ਦੀ ਸਿਖਿਆ ਨੂੰ ਸਾਡੇ ਅੰਦਰ ਦਿਖਾ ਦੇਣ ਵਾਲੇ ਨੂੰ ਗੁਰੂ ਕਹਿੰਦੇ ਹਨ | ਕੇਵਲ ਸ਼ਬਦ ਲੈ ਕਿ ਅੱਖਾਂ ਬੰਦ ਕਰਕੇ ਬੈਠਣ ਨਾਲ ਕੁਝ ਪ੍ਰਾਪਤ ਨਹੀਂ ਹੋਣ ਵਾਲਾ ਜੇਕਰ ਆਪਣੇ ਅੰਦਰ ਕਦੇ ਕੁਝ ਦੇਖਿਆ ਨਹੀਂ | ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ -

 ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਬਿਨੁ ਪੇਖੇ ਕਹੁ ਕੈਸੋ ਧਿਆਨੁ ॥


ਗੁਰੂ ਕੋਲੋਂ ਦੀਖਿਆ ਪ੍ਰਾਪਤ ਕਰਕੇ ਜਿਨਾ ਚਿਰ ਤੁਸੀਂ ਆਪਨੇ ਅੰਦਰ ਪਰਮਾਤਮਾ ਨੂੰ ਦੇਖ ਨਹੀਂ ਲੈਂਦੇ ਉਨਾਂ ਚਿਰ ਤੁਹਾਡਾ ਧਿਆਨ ਲੱਗ ਹੀ ਨਹੀਂ ਸਕਦਾ ਅਤੇ ਨਾ ਹੀ ਮਨ ਟਿਕ ਸਕਦਾ ਹੈ | ਇਹ ਹੋ ਸਕਦਾ ਹੈ ਕਿਸੇ ਮੰਤਰ ਦਾ ਜਾਪ ਕਰਨ ਨਾਲ ਕਈ ਤਰ੍ਹਾਂ ਦੀਆਂ ਸਿਧੀਆਂ ਆ ਜਾਣ ਪਰ ਮਨ ਨੂੰ ਸ਼ਾਂਤੀ ਫਿਰ ਵੀ ਨਹੀਂ ਮਿਲ ਸਕਦੀ | ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਸਿੱਖ ਸੀ, ਜਿਸ ਦਾ ਨਾਮ ਭਾਈ ਬਹਿਲੋ ਸੀ | ਉਹ ਪਹਿਲਾਂ ਇਕ ਮੁਸਲਮਾਨ ਪੀਰ ਦਾ ਚੇਲਾ ਸੀ | ਅਖੀਰ ਉਸ ਨੂੰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿਚ ਜਾ ਕੇ ਦੀਖਿਆ ਪ੍ਰਾਪਤ ਕਰਨ ਲਈ ਜਾਣਾ ਪਿਆ | ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਹਨ ਕਿ ਮੈਂ ਵੀ ਪਹਿਲਾਂ ਬਹੁਤ ਤਰੀਕੇ ਅਪਨਾਏ  ਕਿ ਮਨ ਟਿਕ ਜਾਵੇ ਪਰ ਮਨ ਨਹੀਂ ਟਿਕਿਆ | ਪਰ ਜਦੋਂ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦਾ ਦਰਸ਼ਨ ਮੇਰੇ ਅੰਦਰ ਹੀ ਕਰਵਾ ਦਿੱਤਾ ਤਾਂ ਮੇਰੇ ਮਨ ਦੀ ਸਾਰੀ ਭਟਕਨਾ ਖਤਮ ਹੋ ਗਈ ਅਤੇ ਮਨ ਟਿਕ ਗਿਆ | 

 ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥ 
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥

ਇਸ ਲਈ ਅਗਰ ਅਸੀਂ ਵੀ ਆਪਣੇ ਜੀਵਨ ਦਾ ਕਲਿਆਣ ਚਾਹੁੰਦੇ ਹਨ ਤਾਂ ਸਾਨੂੰ ਵੀ ਪੂਰਨ ਸਤਿਗੁਰੂ  ਦੀ ਸ਼ਰਣ ਵਿਚ ਜਾਣਾ ਹੀ ਪਵੇਗਾ,ਜੋ ਉਸੀ ਸਮੇਂ ਪਰਮਾਤਮਾ ਦੇ ਜੋਤ ਸਰੂਪ ਦਾ ਦਰਸ਼ਨ ਸਾਡੇ ਸਰੀਰ ਵਿਚ ਕਰਵਾ ਦੇਵੇ |


ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥




ਹਰ ਇਨਸਾਨ ਚਾਹੁੰਦਾ ਹੈ  ਕਈ ਮੈਂ ਸੁਖੀ ਹੋਵਾਂ ਅਤੇ ਉਹ ਸੁੱਖ ਪ੍ਰਾਪਤ ਕਰਨ ਲਈ ਯਤਨ ਵੀ ਕਰ ਰਿਹਾ ਹੈ | ਪਰ ਫਿਰ ਵੀ ਸੁੱਖ ਨਹੀਂ ਮਿਲ ਰਿਹਾ | ਇਕ ਗਰੀਬ ਸੋਚਦਾ ਹੈ ਕਿ ਮੇਰੇ ਕੋਲ ਧਨ ਨਹੀਂ ਹੈ ਇਸ ਲਈ ਮੈਂ  ਦੁਖੀ ਹਾਂ | ਪਰ ਦੁਖੀ ਤਾਂ ਅਮੀਰ ਵੀ ਹੈ ਉਹ ਕੀ ਕਰੇਗਾ ? ਸੁੱਖ ਧਨ ਵਿਚ ਨਹੀਂ ਹੈ ਜੇਕਰ ਧਨ ਵਿਚ ਸੁੱਖ ਹੁੰਦਾ ਤਾਂ ਰਾਜਾ ਪੀਪਾ, ਮਹਾਤਮਾ ਬੁੱਧ , ਮੀਰਾ ਬਾਈ ਆਦਿ ਨੂੰ ਕਿਉ ਨਹੀ ਮਿਲਿਆ ? ਸਵਿਟਜਰਲੈੰਡ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਲੋਕਾਂ ਕੋਲ ਪੰਜ ਪੰਜ ਕਰੋੜ ਰੁਪਏ ਦੇ ਬੰਗਲੇ ਪਰ ਉਹ੍ਨਾਂ ਦੇ ਚਿਹਰਿਆਂ  ਉਪਰ ਰੋਕਣ ਦਿਖਾਈ ਨਹੀਂ ਦਿੰਦੀ | ਜਿਹੜੀ ਇਕ ਗਰੀਬ ਦੇਸ਼ ਦੇ ਮਜਦੂਰ ਦੇ ਚਿਹਰੇ ਉਪਰ  ਦਿਖਾਈ ਦਿੰਦੀ ਹੈ ਜੋ ਪ੍ਰਭੂ ਦੇ ਸਿਮਰਨ ਵਿਚ ਮਸਤ ਰਹਿੰਦਾ ਹੈ | ਇਕ ਆਦਮੀ ਮੰਤਰੀ ਬਣਨਾ ਚਾਹੁੰਦਾ ਹੈ | ਜਦੋਂ  ਉਹ ਮੰਤਰੀ ਬਣ ਜਾਂਦਾ ਹੈ ਤਾਂ ਫਿਰ ਉਸ੍ਨੂੰ ਸ਼ਾਂਤੀ ਨਹੀ ਮਿਲਦੀ | ਸਗੋਂ  ਉਸ ਵਿਚ ਹੋਰ ਤਰੱਕੀ ਕਰਨ ਦੀ ਇਛਾ ਪੈਦਾ ਹੋ ਜਾਂਦੀ ਹੈ | ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਨੂੰ ਪੁੱਛ ਕੇ ਦੇਖੋ ਕਿ ਤੈਨੂੰ ਸ਼ਾਂਤੀ ਮਿਲ ਗਈ ਹੈ ਤਾਂ ਉਸ ਦਾ ਜਵਾਬ ਨਾਂਹ ਵਿਚ ਹੀ ਹੋਵੇਗਾ |ਜਦੋਂ ਮਨੁਖ ਦੁਖੀ ਹੁੰਦਾ ਹੈ ਤਾਂ ਫਿਰ ਕਿਸੇ ਨਸ਼ੇ ਦਾ ਸਹਾਰਾ ਲੈਂਦਾ ਹੈ ਪਰ ਉਹ ਨਸ਼ਾ ਵੀ ਉਸਦੇ ਦੁੱਖ  ਨੂੰ ਖਤਮ ਨਹੀਂ ਕਰ ਸਕਦਾ ਕਿਉ ਕਿ ਦੁੱਖ  ਨੂੰ ਕੁਝ ਸਮੇਂ  ਲਈ ਭੁੱਲ ਜਾਣ ਅਤੇ ਦੁੱਖ ਨੂੰ ਸਦਾ ਲਈ ਖਤਮ ਕਰ ਦੇਣ ਵਿਚ ਬਹੁਤ ਅੰਤਰ ਹੁੰਦਾ ਹੈ | ਮਨੁੱਖ ਸ਼ਾਂਤੀ ਪ੍ਰਾਪਤ ਕਰਨ ਲਈ ਦੇਸ਼ - ਵਿਦੇਸ਼ ਜਾ ਕੇ ਕਲੱਬਾਂ ਜਾ ਕੇ  ਤਰ੍ਹਾਂ - ਤਰ੍ਹਾਂ ਦੇ ਰੰਗ ਤਮਾਸ਼ੇ ਦੇਖਦਾ ਹੈ ਕਿ ਸ਼ਾਇਦ ਮੈਨੂੰ ਸ਼ਾਂਤੀ ਮਿਲ ਜਾਵੇ | ਪਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ ਇਹ ਸਭ ਕਰਨ ਨਾਲ ਸ਼ਾਂਤੀ ਨਹੀਂ ਮਿਲਦੀ | ਸ਼ਾਂਤੀ ਤਾਂ ਕੇਵਲ ਪ੍ਰਭੂ ਭਗਤੀ ਵਿਚ ਹੈ | 

ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ 
ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ 

ਅਮੀਰ ਦੇਸ਼ਾਂ ਦੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ  | ਉਹ ਨੀਂਦ ਲੈਣ ਲਈ ਕਈ  ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ | ਇਸ ਤਰ੍ਹਾਂ ਇਨਸਾਨ ਨਸ਼ਿਆਂ ਦਾ ਆਦਿ ਹੋ ਜਾਂਦਾ ਹੈ | ਕਿਹਾ ਜਾਂਦਾ ਹੈ ਕਿ  ਲਛਮੀ ਉਲੂ ਦੀ ਸਵਾਰੀ ਕਰਦੀ ਹੈ | ਜਿਸ ਕੋਲ ਇਹ ਜਿਆਦਾ ਰਹਿੰਦੀ ਹੈ ਉਸ੍ਨੂੰ ਵੀ  ਉਲੂ ਦੀ ਤਰ੍ਹਾਂ ਰਾਤਾਂ ਨੂੰ ਜਾਗਣ ਲਈ ਮਜਬੂਰ ਕਰ ਦਿੰਦੀ ਹੈ | ਅਮਰੀਕਾ ਨੂੰ ਸਭ ਤੋਂ ਅਮੀਰ ਦੇਸ਼ ਹੈ,ਪਰ ਸਭ ਤੋਂ ਜਿਆਦਾ ਪਾਗਲ ਲੋਕ ਵੀ ਇਥੇ ਹੀ ਮਿਲਦੇ ਹਨ | 
ਇਸ ਸੰਸਾਰ ਵਿਚੋਂ ਕਿਸੇ ਨੂੰ ਵੀ ਸੁਖ ਨਹੀਂ ਮਿਲਿਆ | ਸਗੋਂ ਇਹ ਸੰਸਾਰ ਤਾਂ ਉਸ ਪਰਮ ਸੁਖ ਨੂੰ ਪ੍ਰਾਪਤ ਕਰਨ ਲਈ ਸਾਧਨ ਹੈ | ਜਦੋਂ ਮਨੁਖ ਪੂਰਨ ਗੁਰੂ ਦੀ ਸ਼ਰਣ ਵਿਚ ਜਾ ਕੇ ਉਸ ਪਰਮਾਤਮਾ ਦਾ ਦਰਸ਼ਨ ਕਰ ਲਵੇਗਾ ਤਾਂ ਉਹ ਸੁਖੀ ਹੋ ਜਾਵੇਗਾ | ਜੋ ਇਸ ਸਰੀਰ ਨੂੰ ਜਾਂ ਸੰਸਾਰ ਨੂੰ ਹੀ ਸਭ ਕੁਝ ਸਮਝਦਾ ਹੈ ਉਹ ਕਦੇ ਸੁਖੀ ਨਹੀਂ ਹੋ ਸਕਦਾ | ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਉਸ ਸਭ ਸੁੱਖ ਦਾਤੇ ਪ੍ਰਭੂ ਨੂੰ ਮਿਲਣ ਦਾ ਯਤਨ ਕਰੋ |

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ 
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

  ਇਸ ਲਈ ਅਗਰ ਅਸੀਂ ਵੀ ਉਸ ਪਰਮ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ,ਤਾਂ ਸਾਨੂੰ ਵੀ ਪੂਰਨ ਸਤਿਗੁਰੁ  ਦੀ ਸ਼ਰਣ ਵਿਚ ਜਾਣਾ ਹੀ ਪਵੇਗਾ | ਫਿਰ ਹੀ ਸਾਨੂੰ ਅਸਲ ਜੀਵਨ ਦੀ ਸਮਝ ਆਵੇਗੀ | ਜੋ ਜੀਵਨ ਅੱਜ ਅਸੀਂ ਜਿਉਦੇ ਹਾਂ ਇਹ ਜੀਵਨ ਨਹੀਂ ਹੈ,ਇਹ ਤਾਂ ਅਸੀਂ ਦਿਨ ਪ੍ਰਤੀ ਦਿਨ ਮੋਤ ਵੱਲ ਵਧ ਰਹੇ ਹਾਂ | ‌

ਦਸਵੈ ਦੁਆਰਿ ਕੁੰਚੀ ਜਬ ਦੀਜੈ ॥ ਤਉ ਦਇਆਲ ਕੋ ਦਰਸਨੁ ਕੀਜੈ ॥੨੪॥




ਪਰਮਾਤਮਾ ਦੀ ਭਗਤੀ ਕਰਨ ਦਾ ਢੰਗ ਕੇਵਲ ਇੱਕ ਹੈ ਅਤੇ ਉਸ ਢੰਗ ਦੀ ਗੱਲ ਸਾਡੇ ਧਾਰਮਿਕ ਗ੍ਰੰਥਾਂ ਅੰਦਰ ਕੀਤੀ ਗਈ ਹੈ | ਜਦੋਂ ਵੀ ਕੋਈ ਸੰਤ ਮਹਾਂਪੁਰਸ਼ ਇਸ ਸੰਸਾਰ ਤੇ ਆਉਂਦਾ ਹੈ ਤਾਂ ਉਹ ਭਗਤੀ ਕਰਨ ਦਾ ਕੋਈ ਨਵਾਂ ਢੰਗ ਨਹੀਂ ਲੈ ਕੇ ਆਉਂਦਾ | ਭਗਤੀ ਕਰਨ ਦਾ ਢੰਗ ਹਰ ਯੁੱਗ ਦੇ ਅੰਦਰ ਇੱਕ ਹੀ ਰਿਹਾ ਹੈ | ਹਰ ਮਹਾਂਪੁਰਸ਼ ਨੇ ਉਸੇ ਹੀ ਢੰਗ ਦੀ ਗੱਲ ਕੀਤੀ ਹੈ ਅਤੇ ਸਾਡੇ ਧਾਰਮਿਕ ਗ੍ਰੰਥਾਂ ਦੇ ਆਧਾਰ ਤੇ ਹੀ ਸਮਝਾਇਆ ਹੈ | ਗੁਰੂ ਸਾਹਿਬਾਨ ਕਹਿੰਦੇ ਹਨ ਕਿ ਜਦੋਂ ਵੀ ਸਾਨੂੰ ਪੂਰਨ ਸੰਤ ਮਹਾਂਪੁਰਸ਼ ਮਿਲੇਗਾ ਉਹ ਸਾਨੂੰ ਦਸਵੇਂ ਦੁਆਰ ਦੀ ਕੁੰਜੀ ਦੇਵੇਗਾ | ਜੋ ਆਪਣੀ ਮਰਜੀ ਦੇ ਨਾਲ ਹੀ ਕਿਸੇ ਆਪਣੇ ਨਵੇਂ ਢੰਗ ਨਾਲ ਭਗਤੀ ਕਰਨੀ ਸਿਖਾਉਂਦਾ ਹੈ ਉਸ ਨੂੰ ਮਹਾਂਪੁਰਸ਼ ਕਿਹਾ ਹੀ ਨਹੀਂ ਜਾ ਸਕਦਾ | ਸੰਤ ਕਬੀਰ ਜੀ ਨੇ ਵੀ ਕਿਹਾ ਹੈ ਕਿ ਜਦੋਂ ਦਸਵੇਂ ਦੁਆਰ ਦੀ ਕੁੰਜੀ ਮਿਲ ਜਾਂਦੀ ਹੈ ਤਾਂ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ |

ਦਸਵੈ ਦੁਆਰਿ ਕੁੰਚੀ ਜਬ ਦੀਜੈ ॥ 
ਤਉ ਦਇਆਲ ਕੋ ਦਰਸਨੁ ਕੀਜੈ ॥੨੪॥ 

ਜੇਕਰ ਉਸ ਸੰਤ ਮਹਾਂਪੁਰਸ਼ ਨੇ ਪਰਮਾਤਮਾ ਦਾ ਦਰਸ਼ਨ ਕਰਵਾ ਦਿੱਤਾ ਤਾਂ ਉਹ ਪੂਰਨ ਮਹਾਪੁਰਸ਼ ਹੈ ਅਤੇ ਜੇਕਰ ਇਹ ਕਹਿੰਦਾ ਹੈ ਕਿ ਮੈਂ ਕੁੰਜੀ ਤਾਂ ਤਹਾਨੂੰ ਦੇ ਦਿੱਤੀ ਹੈ ਪਰ ਪਰਮਾਤਮਾ ਦੇ ਦਰਸ਼ਨ ਤੁਹਾਡੀ ਮਿਹਨਤ ਨਾਲ ਹੋਣਗੇ ਤਾਂ ਉਹ ਸਾਨੂੰ ਧੋਖੇ ਵਿਚ ਰੱਖ ਰਿਹਾ ਹੈ | ਕੇਵਲ ਦਸਵੇਂ ਦੁਆਰ ਦੀਆਂ ਗੱਲਾਂ ਕਰਨ ਨਾਲ ਹੀ ਸਾਡੀ ਭਗਤੀ ਸ਼ੁਰੂ ਨਹੀਂ ਹੋ ਜਾਵੇਗੀ, ਬਲਿ ਕਿ ਇਸ ਲਈ ਦਸਵਾਂ ਦੁਆਰ ਖੁੱਲਨਾ ਚਾਹੀਦਾ ਅਤੇ ਪਰਮਾਤਮਾ ਦਾ ਦਰਸ਼ਨ ਹੋਣਾ ਚਾਹੀਦਾ ਹੈ | ਇਕ ਡਾਕਟਰ ਜਦੋਂ ਕਿਸੇ ਦੀ ਅੱਖ ਦਾ ਅਪ੍ਰੇਸ਼ਨ ਕਰਦਾ ਹੈ ਤਾਂ ਉਹ ਇਹ ਨਹੀਂ ਕਹਿੰਦਾ ਕਿ ਮੈਂ ਤੇਰੀ ਅੱਖ ਦਾ ਅਪ੍ਰੇਸ਼ਨ ਕਰ ਦਿੱਤਾ ਹੈ ਅਤੇ ਸਾਲ ਦੋ ਸਾਲ ਬਾਅਦ ਤੈਨੂੰ ਦਿਖਾਈ ਦੇਣ ਲੱਗ ਪਵੇਗਾ |  ਉਹ ਅਪ੍ਰੇਸ਼ਨ ਕਰਕੇ ਜਦੋਂ ਅੱਖਾਂ ਤੋਂ ਪੱਟੀ ਉਤਾਰਦਾ ਹੈ ਤਾਂ ਉਸ ਸਮੇਂ ਪੁਛਦਾ ਹੈ ਕਿ ਤੈਨੂੰ ਕੀ ਦਿਖਾਈ ਦੇ ਰਿਹਾ ਹੈ ? ਜੇਕਰ ਸੰਤ ਮਹਾਂਪੁਰਸ਼ ਇਹ ਕਹੇ ਕਿ ਮੈਂ ਤੈਨੂੰ ਦਸਵੇਂ ਦੁਆਰ ਦੀ ਚਾਬੀ ਦੇ ਦਿੱਤੀ ਹੈ,ਸਾਲ ਦੋ ਸਾਲ ਬਾਅਦ ਤੈਨੂੰ ਪਰਮਾਤਮਾ ਦਾ ਦਰਸ਼ਨ ਹੋ ਜਾਵੇਗਾ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਸਾਲ ਦੋ ਸਾਲ ਤਕ ਅਸੀਂ ਇਸ ਸੰਸਾਰ ਤੇ ਜਿਉਦੇ ਹੀ ਰਹਾਂਗੇ ? ਗੁਰੂ ਸਾਹਿਬਾਨ ਕਹਿੰਦੇ ਹਨ -

 ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ 

ਕਿਸੇ ਵੀ ਜੀਵ ਦੇ ਸੁਆਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਗਲਾ ਸੁਆਸ ਆਵੇਗਾ ਜਾਂ ਨਹੀਂ |ਇਕ ਸੁਆਸ ਦਾ ਆਉਣਾ ਹੀ ਆਦਮੀ ਹੈ,ਇਸ  ਸੁਆਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਦੋਂ ਰੁਕ ਜਾਵੇ | ਇਸ ਲਈ ਸਾਨੂੰ ਵੀ ਜਰੂਰਤ ਹੈ ਕਿ ਅਸੀਂ ਵੀ ਪੂਰਨ ਸੰਤ ਦੀ ਖੋਜ ਕਰੀਏ ਜੋ ਸਾਡੇ ਸਰੀਰ ਵਿਚ ਹੀ ਪਰਮਾਤਮਾ ਦੇ ਦਰਸ਼ਨ ਕਰਵਾ ਦੇਵੇ | ਪਰਮਾਤਮਾ ਦੇ ਪ੍ਰਕਾਸ਼ ਰੂਪ ਵਿਚ ਦਰਸ਼ਨ ਹੋ ਜਾਣਾ,ਦਸਮ ਦੁਆਰ ਖੁਲਣ ਦੀ ਨਿਸ਼ਾਨੀ ਹੈ | ਉਸ ਤੋਂ ਬਾਦ ਹੀ ਭਗਤੀ ਸ਼ੁਰੂ ਹੁੰਦੀ ਹੈ | 

ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥





ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥ 
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥ 
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥ 

ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਨੇ ਗਿਆਨ ਦਾ ਸੁਰਮਾਂ ਮੇਰੀਆਂ ਅੱਖਾਂ ਵਿਚ ਪਾ ਕੇ ਮੈਨੂੰ ਸੱਚ ਜਣਾ ਦਿੱਤਾ | ਉਸ ਗਿਆਨ ਰੂਪੀ ਸੁਰਮੇ ਨਾਲ ਮੇਰੀ ਅਗਿਆਨਤਾ ਖਤਮ ਹੋ ਗਈ ਅਤੇ ਮੈਂ ਪਰਮਾਤਮਾ ਦੀ ਜੋਤ ਦਾ ਦੀਦਾਰ ਕਰ ਲਿਆ ਤਦ ਹੀ ਮੇਰਾ ਮਨ ਮੰਨਿਆ | ਜੋ ਵੀ ਮਨੁੱਖ ਗੁਰੂ ਕੋਲੋਂ ਗਿਆਨ ਰੂਪੀ ਸੁਰਮੇ ਦੀ ਪ੍ਰਾਪਤੀ ਕਰਦਾ ਹੈ ਓਹ ਪਰਮਾਤਮਾ ਦੀ ਜੋਤ ਦਾ ਦਰਸ਼ਨ ਕਰਦਾ ਹੈ ਉਸ ਨੂੰ ਹੀ ਪਰਮਾਤਮਾ ਦੇ ਦਰਬਾਰ ਤੇ ਸ਼ੋਭਾ ਮਿਲਦੀ ਹੈ |

                             ਇਹ ਮਨ ਦੇ ਵਿਚਾਰ ਹੀ ਹਨ ਪਤਾ ਨਹੀ ਕਦੋਂ ਕੀ ਸ਼ੰਕਾ ਪੈਦਾ ਕਰ ਦੇਣ | ਜਿਵੇਂ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਅਤੇ ਅੰਤ ਸਮੇਂ ਸਾਨੂੰ ਮੁਕਤੀ ਮਿਲ ਜਾਵੇਗੀ | ਪਰ ਸੋਚਣ ਵਾਲੀ ਗੱਲ ਹੈ ਕਿ ਅੰਤ ਵੇਲੇ ਇਹ ਮਨ ਕੀ ਵਿਚਾਰ ਪੈਦਾ ਕਰ ਦੇਵੇ ਕੋਈ ਨਹੀ ਜਾਣਦਾ | ਇਸ  ਲਈ ਸਾਨੂੰ ਜਿਉਂਦੇ ਜੀਅ ਹੀ ਇਹ ਜਾਨਣਾ ਪਵੇਗਾ ਕਿ ਅਸੀਂ ਮੁਕਤ ਹੋ ਗਏ ਹਾਂ ਕਿ ਨਹੀ? ਜੇਕਰ  ਜਿਉਂਦੇ ਜੀਅ ਨਹੀ ਜਾਣਿਆ ਤਾਂ ਇਸ ਗੱਲ ਦੀ ਗਾਰੰਟੀ ਕੌਣ ਦੇ ਸਕਦਾ ਹੈ ਕਿ ਮਰਨ ਤੋ ਬਾਦ ਸਾਨੂੰ ਮੁਕਤੀ ਮਿਲੇਗੀ ਜਾਂ ਨਹੀਂ ? ਇਸ ਲਈ ਗੁਰੂ ਸਾਹਿਬਾਨ ਕਹਿੰਦੇ ਹਨ -

ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥

ਗੁਰੂ ਨੇ ਮੇਰਾ ਭਰਮ ਦੂਰ ਕਰ ਦਿੱਤਾ | ਕਿਉ ਕਿ ਗੁਰੂ ਨੇ ਪਰਮਾਤਮਾ ਦੀ ਜੋਤ ਨੂੰ ਪਰਗਟ ਕਰ ਦਿੱਤਾ | ਜਿਸ ਨੂੰ ਵੀ ਕੋਈ ਅਜਿਹਾ ਮਹਾਂਪੁਰਸ਼ ਮਿਲ ਜਾਵੇਗਾ ਜੋ ਪਰਮਾਤਮਾ ਦੀ ਜੋਤ ਪਰਗਟ ਕਰ ਸਕੇ | ਉਸ ਨੂੰ ਹੀ ਗੁਰੂ ਸਾਹਿਬਾਨ ਦੁਆਰਾ ਰਚੀ ਬਾਣੀ ਦੀ ਸਮਝ ਆਵੇਗੀ |

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥




ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ 
 ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ 
 ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ 
 ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ 
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹੇ ਜੀਵ! ਜੇਕਰ ਤੂੰ ਹਰ ਸਵਾਸ ਨਾਲ ਵੀ ਧਾਰਮਿਕ ਗ੍ਰੰਥਾਂ  ਨੂੰ ਪੜ੍ਹੀ ਜਾਵੇ,ਤਾਂ ਵੀ ਕੁਝ ਹੋਣ ਵਾਲਾ ਨਹੀਂ | ਜਦੋਂ ਤਕ ਤੂੰ ਉਸ ਇੱਕ ਗੱਲ ਨੂੰ ਜਾਣ ਨਹੀਂ ਲੈਂਦਾ,ਜੋ ਲੇਖੇ ਵਿਚ ਹੈ | ਉਹ ਹੈ ਪਰਮਾਤਮਾ ਨੂੰ ਜਾਣ ਲੈਣਾ, ਉਸ ਨੂੰ ਦੇਖ ਲੈਣਾ | ਉਸ ਤੋਂ ਬਿਨਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਨਾਲ ਸਾਡੇ ਵਿਚ ਹੰਕਾਰ ਹੀ ਆਵੇਗਾ | ਰਾਵਣ ਨੂੰ 4 ਵੇਦ 6 ਸ਼ਾਸ਼ਤਰ ਕੰਠ ਸਨ,ਉਸ ਦਾ ਬਾਹਰੀ ਗਿਆਨ ਹੀ ਹੰਕਾਰ ਬਣ ਗਿਆ | ਗੁਰਬਾਣੀ ਵਿਚ ਗੁਰੂ ਸਾਹਿਬਾਨ ਨੇ ਉਸ ਨੂੰ ਮੂਰਖ ਕਹਿ ਦਿੱਤਾ | ਧਾਰਮਿਕ ਗ੍ਰੰਥਾਂ ਦੇ ਅੰਦਰ ਕੋਈ ਕਮੀ ਨਹੀਂ ਹੈ, ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਕਿਸੇ ਧਾਰਮਿਕ ਗ੍ਰੰਥ  ਨੂੰ ਕਿਸ ਭਾਵਨਾ ਨਾਲ ਪੜ੍ਹਦੇ ਹਾਂ | ਕਈ ਲੋਕ ਤਾਂ ਧਾਰਮਿਕ ਗ੍ਰੰਥਾਂ ਦਾ ਪਾਠ ਸਿਰਫ ਆਪਣੇ ਗੁਜਾਰੇ ਲਈ ਹੀ ਕਰਦੇ ਹਨ | ਅਜਿਹੇ ਲੋਕਾਂ ਦਾ ਪਾਠ ਕੀਤਾ ਹੋਇਆ ਕਿਸ ਕੰਮ ਦਾ ? ਸਗੋਂ ਅਜਿਹੇ ਲੋਕਾਂ ਨੂੰ ਤਾਂ ਗੁਰੂ ਸਾਹਿਬਾਨ ਨੇ ਦੁਤਕਾਰਿਆ ਹੈ -

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ 

ਗੁਰੂ ਸਾਹਿਬਾਨਾਂ ਨੇ ਆਤਮਿਕ ਗਿਆਨ ਦੇ ਨਾਲ ਨਾਲ ਸੰਸਾਰ ਦੀ ਹਾਲਤ ਨੂੰ ਵੀ ਧਾਰਮਿਕ ਗ੍ਰੰਥਾਂ ਦੇ ਅੰਦਰ ਦੱਸਿਆ ਹੈ | ਧਰਮ ਦੇ ਨਾਮ ਤੇ ਸਮਾਜ ਦੇ ਅੰਦਰ ਜੋ ਕੁਰੀਤੀਆਂ ਆ ਜਾਂਦੀਆਂ ਹਨ | ਉਹ੍ਨਾਂ  ਨੂੰ ਦੱਸ ਕੇ ਉਹ੍ਨਾਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ  |

ਬੇਦ ਪਾਠ ਸੰਸਾਰ ਕੀ ਕਾਰ ॥ 
 ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ 
ਬਿਨੁ ਬੂਝੇ ਸਭ ਹੋਇ ਖੁਆਰ ॥
 ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥

ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਧੰਦਾ ਬਣ ਗਿਆ ਹੈ | ਪੰਡਿਤ ਇਹਨਾਂ ਨੂੰ ਪੜ੍ਹ ਕੇ ਵਿਚਾਰ ਸੁਨਾਓਦਾ ਹੈ ਅਤੇ ਪੈਸਾ ਕਮਾਉਂਦਾ  ਹੈ | ਪਰ ਜਿਸ ਪਰਮਾਤਮਾ ਦੀ ਇਹ ਧਾਰਮਿਕ ਗ੍ਰੰਥ ਗੱਲ ਕਰਦੇ ਹਨ, ਜੇਕਰ ਉਸ ਨੂੰ ਨਹੀ ਜਾਣਿਆ ਤਾਂ ਧਾਰਮਿਕ ਗ੍ਰੰਥਾਂ ਦੀ ਕਥਾ ਸੁਨਾਉਣ ਕੋਈ ਵੀ ਲਾਭ ਨਹੀ ਹੈ | ਜੇਕਰ ਇਹਨਾਂ ਦਾ ਪਾਠ ਕੇਵਲ ਸੁਆਰਥ ਪੂਰਤੀ ਲਈ ਹੀ ਕੀਤਾ ਤਾਂ ਲਾਭ ਦੀ ਬਜਾਏ ਹਾਨੀ ਹੋ ਸਕਦੀ ਹੈ | ਕਬੀਰ ਸਾਹਿਬ ਕਹਿੰਦੇ ਹਨ - 

ਪਡੀਆ ਕਵਨ ਕੁਮਤਿ ਤੁਮ ਲਾਗੇ ॥ 
 ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥

ਹੇ ਪੰਡਿਤ! ਤੂੰ ਕਿਹੜੀ ਕੁਮੱਤੇ ਲੱਗ ਪਿਆ ਹੈ ? ਹੇ ਮੰਦੇ ਭਾਗੇ!  ਤੂੰ ਪਰਮਾਤਮਾ ਦਾ ਸਿਮਰਨ ਨਹੀ ਕਰਦਾ,  ਤੂੰ ਸਾਰੇ ਪਰਿਵਾਰ ਸਮੇਤ ਹੀ ਭਾਵ ਸਾਗਰ ਡੁੱਬ ਜਾਣਾ ਹੈ, ਕਿਉ ਕਿ ਜੇਕਰ ਕੋਈ ਧਰਮ ਗ੍ਰੰਥਾਂ ਦੀ ਬਾਣੀ ਵੇਚ ਕੇ ਭੋਲੇ ਭਾਲੇ ਲੋਕਾਂ ਕੋਲੋ ਪੈਸੇ ਲੈਂਦਾ ਹੈ ਤਾਂ ਉਸ ਪੈਸੇ ਦਾ ਅਸਰ ਉਸ ਦੇ ਪਰਿਵਾਰ ਤੇ ਕੀ ਹੋਵੇਗਾ ਜੋ ਉਸ ਪੈਸੇ ਨਾਲ ਖਰੀਦਿਆ ਹੋਇਆ ਅਨਾਜ ਖਾਂਦੇ ਹਨ | ਇਸ ਲਈ ਕਬੀਰ ਜੀ ਕਹਿਦੇ ਹਨ ਕਿ ਤੂੰ ਜਿਹੜੇ ਕੰਮ ਵਿੱਚ ਲਗਿਆ ਹੋਇਆ ਹੈਂ ,ਉਸ ਨਾਲ ਤੇਰਾ ਤਾਂ ਭਵਸਾਗਰ ਤੋਂ ਪਾਰ ਹੋਣ ਦਾ ਪ੍ਰਸ਼੍ਨ ਹੀ ਪੈਦਾ ਨਹੀਂ  ਹੁੰਦਾ,ਤੇਰੇ ਪਰਿਵਾਰ ਨੇ ਵੀ ਭਾਵ ਸਾਗਰ ਤੋਂ ਪਾਰ ਨਹੀਂ ਹੋ ਸਕਣਾ |

ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ 
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥

 ਤੈਨੂ ਇਹ ਧਾਰਮਿਕ ਗ੍ਰੰਥ ਪੜ੍ਹਨ ਦਾ ਕੋਈ ਲਾਭ ਨਹੀਂ ਹੋਣਾ,ਇਹ ਤਾਂ  ਤੂੰ ਆਪਣੇ ਦਿਮਾਗ ਤੇ ਬੋਝ ਹੀ ਲੱਦੀ ਜਾ ਰਿਹਾ ਹੈ | ਜਿਵੇਂ ਖੋਤੇ ਦੇ ਉਪਰ ਆਮ ਭਾਰ ਲੱਦ ਦੇਵੋ ਜਾਂ ਚੰਦਨ,ਉਸ ਨੂੰ ਕੋਈ ਫ਼ਰਕ ਨਹੀ ਪੈਂਦਾ ਕਿਉ ਕਿ ਉਸ ਨੂੰ ਚੰਦਨ ਦੀ ਸੁਗੰਧੀ ਨਾਲ ਨਹੀਂ ਬਲਿ ਕਿ  ਉਸ ਦੇ ਭਰ ਨਾਲ ਮਤਲਬ ਹੈ | ਇਸੇ ਤਰ੍ਹਾਂ ਜੇਕਰ ਤੂੰ  ਉਸ ਨਾਮ ਨੂੰ ਨਹੀ ਜਾਣਿਆ,ਜਿਸ ਦੀ ਗੱਲ  ਇਹਨਾਂ ਗ੍ਰੰਥਾਂ ਅੰਦਰ ਕੀਤੀ ਹੈ ਤਾਂ ਇਹ ਧਾਰਮਿਕ ਗ੍ਰੰਥ ਤੇਰੇ ਵਾਸਤੇ ਬੋਝ ਹੀ ਹਨ,ਫਿਰ ਤੂੰ ਭਵਸਾਗਰ ਕਿਵੇਂ ਪਾਰ ਕਰੇਂਗਾ ?
                                                               ਸਮੇਂ ਸਮੇਂ ਤੇ ਜਦੋ ਸੰਤ ਮਹਾਂਪੁਰਸ਼ ਇਸ ਜੀਵ ਨੂੰ ਮੋਹ ਮਾਇਆ ਦੀ ਨੀਦ ਤੋਂ ਜਗਾਉਂਦੇ ਹਨ,ਤਾਂ ਲੋਕ ਉਹ੍ਨਾਂ ਦਾ ਵਿਰੋਧ ਕਰਦੇ ਹਨ | ਇਤਿਹਾਸ  ਅੰਦਰ ਝਾਤੀ ਮਾਰ ਕੇ ਦੇਖੋ,ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਭੂਤਨਾ - ਬੇਤਾਲਾ ਕਿਹਾ,ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ | ਹਰ ਸਮੇਂ ਦੇ ਲੋਕਾਂ ਨੇ ਕਿਸੇ ਵੀ ਸੰਤ ਮਹਾਪੁਰਸ਼ ਨਾਲ ਸਹੀ ਵਿਵਹਾਰ ਨਹੀ ਕੀਤਾ | ਉਹ ਲੋਕ ਹੀ ਸੰਤ ਮਹਾਪੁਰਸ਼ਾਂ ਦਾ ਵਿਰੋਧ ਕਰਦੇ ਹਨ,ਜਿਹਨਾ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ, ਕਿਉ ਕਿ ਉਹ ਨਹੀਂ ਚਾਹੁੰਦੇ ਹਨ ਕਿ ਲੋਕਾਂ ਨੂੰ ਜੀਵਨ ਦੀ ਸੱਚਾਈ ਦਾ ਪਤਾ ਚੱਲ ਸਕੇ | ਇਤਿਹਾਸ  ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵਿਰੋਧ ਵੀ ਹਮੇਸ਼ਾ ਸੱਚ ਦਾ ਹੀ ਹੁੰਦਾ ਹੈ ਅਤੇ ਅਖੀਰ ਵਿਚ ਜਿੱਤ ਵੀ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ | ਇਸ ਲਈ ਸਾਨੂੰ ਵੀ  ਜਰੂਰਤ ਹੈ ਕਿ ਇਕ ਪੂਰਨ ਸੰਤ ਦੀ ਖੋਜ ਕਰੀਏ ਜੋ ਸਾਡੇ ਸਰੀਰ ਵਿਚ ਉਸ ਪਰਮਾਤਮਾ ਦਾ ਦਰਸ਼ਨ ਕਰਵਾ ਦੇਵੇ  | ਜੋ ਸਾਰੇ ਧਾਰਮਿਕ ਗ੍ਰੰਥਾਂ ਵਿਚ ਲਿਖਿਆ ਹੈ,ਜਦੋਂ ਅਸੀਂ ਉਸ ਨੂੰ ਆਪਨੇ ਅੰਦਰ ਹੀ ਪ੍ਰੈਕਟੀਕਲ ਰੂਪ ਦੇਖ ਲੇਖ ਲਵਾਂਗੇ, ਉਸ ਤੋਂ ਬਾਦ ਹੀ ਸਾਨੂੰ ਧਾਰਮਿਕ ਗ੍ਰੰਥਾਂ ਦੀ ਸਮਝ ਆ ਸਕਦੀ ਹੈ | ਉਸ ਤੋਂ ਬਾਦ ਹੀ ਭਗਤੀ ਦੀ ਸੁਰੂਆਤ ਹੁੰਦੀ ਹੈ |